Nachdi Da Jhumka – The Fallen Eardrop (Official Video) | Satinder Sartaaj | JosanBros | Punjabi Song

Nachdi Da Jhumka – The Fallen Eardrop (Official Video) | Satinder Sartaaj | JosanBros | Punjabi Song

#satindersartaaj #NachdiDaJhumka

Presenting “Nachdi Da Jhumka – The Graceful Maiden, from the album “The Perfumed Moments.”

🎵 Song Credits:-
🎶 Song: Nachdi Da Jhumka
(The Fallen Eardrop)
💿 Album: The Perfumed Moments
✍️🎙️ Lyrics / Composer / Singer: Satinder Sartaaj
🎧 Music: Beat Minister
🎚️ Mix / Master: Sameer Charegaonkar
🎥 Director: Josan Sandeep @thejosansandeep
🎬 Edit: Gurmeet Singh Dhaliwal
👩🏻 Female Model: Navina Mann @navinamann
🎥 DOP: KB Brar
🎬 Production: Goldy Gill
🎞️ Assist Director: Rohit Josan
🎬 Colorist: @sushi_flix
💇 Hair & Makeup: Navrai Sandhu
👗 Costumes: Mutiyaar Studio
🎬 Project By: Harmandeep Singh
▶️ YouTube Management: Pixilar Studios

_____________
Lyrics:-

ਤੇਰੀਆਂ ਸ਼ਰਾਰਤਾਂ ਨੇ ਗੁੱਝੀਆਂ ਬੁਝਾਰਤਾਂ ਨੇ ਚੱਕਰਾਂ ‘ਚ ਪਾਇਆ ਪਰੀਏ !
Your playful ways are riddles wrapped in mystery,
They’ve left me utterly spellbound, O Fairy-like one !

ਸੁਣੀ ਮੁਰਗ਼ਾਬੀਏ ਨੀ ; ਸੁਣੀ ਮਾਹਤਾਬੀਏ ਨੀ ; ਚਾਨਣ ਕਰਾਇਆ ਪਰੀਏ।
Listen, O Swan-like beauty; listen, O Moonlit one
You have filled the world around me with light, O Fairy !

ਮੁੱਖ ‘ਤੇ ਖ਼ੁਮਾਰੀ ਜਿਹੜੀ ਅੰਬਰੋਂ ਉਤਰੀ ਜਿਹੜੀ ਵੱਖਰੀ ਚੜ੍ਹੀ ਏ ਤੈਨੂੰ ਲੋਰ ਨੀ !
What enchantment rests upon your face ;
As though descended from the heavens,
A rare intoxication that has risen within you,
& holds you in its own sweet trance !

ਤੇਰਾ ਨੱਚਦੀ ਦਾ ਝੁਮਕਾ ਡਿਗ ਪਿਆ ਮੈਂ ਚੱਕ ਕੇ ਰੱਖ ਲਿਆ ਕੋਲ਼ !
Your earring fell as you danced;
I picked it up and kept it close to me!

ਖੌਰੇ ਇਸੇ ਬਹਾਨੇ ਮਿਲ਼ ਪਵੇਂ ; ਦੋ ਸਾਂਝੇ ਹੋ ਜਾਣ ਬੋਲ ।
Perhaps, by this little excuse, I may come get a chance to meet you & two hearts may finally exchange a few words !

ਹੁਣ ਤੱਕ ਕਰਾਂ ਉਡੀਕਾਂ ਤੇਰੀਆਂ ਕੁੱਝ ਭੇਦ ਦਿਲਾਂ ਦੇ ਖੋਲ੍ਹ ।
Until then, I shall keep waiting for you ;
Come, unveil a few of the secrets hidden within your heart !

ਓਦੋਂ ਨੈਣ ਮਿਲ਼ਾ ਮ੍ਰਿਗਨੈਨੀਏ ਤੁੰ ਕੀਤੀ ਬੜੀ ਕਲੋਲ ।
When our eyes first met, O Doe-eyed one,
You played such a delightful little mischief with me !

ਨੀ ਉਹ ਅੱਲ੍ਹੜ ਜਹੀਆਂ ਚਲਾਕੀਆਂ, ਵਿੱਚ ਸੀਗੇ ਇਸ਼ਾਰੇ ਗੋਲ਼ ।
Those innocent little tricks of yours ;
Within them lay such beautifully veiled hints !

ਨੀ ਹੁਣ ਤੇਰੇ ਉੱਤੇ ਡੋਰੀਆਂ ਕੋਈ ਸਾਂਵੀਂ ਤੱਕੜੀ ਤੋਲ ।
Now, I have hopes upon your reaction so plz measure the emotions equally !

ਮੈਨੂੰ ਕੁੱਝ ਨੀ ਸੁੱਝਦਾ ਕੀ ਕਰਾਂ ਮੇਰਾ ਦਿਲ ਅੜੀਏ ਅਣਭੋਲ ।
I know not what to do ; My innocent heart, dear girl, has lost all sense !

ਰੱਬ ਨੇ ਨੂਰ ਜੇ ਤੈਨੂੰ ਬਖ਼ਸ਼ਿਆ ਤਾਂ ਇੰਝ ਨ ਆਸ਼ਿਕ਼ ਰੋਲ਼ ।
If God has blessed you with such radiance,
Then do not leave this lover wandering in its spell !

ਸਾਡੇ ਦਿਲ ਦੀ ਬਹਿ ਕੇ ਸੁਣ ਲਵੀਂ ਤੇ ਰੂਹ ਵੀ ਲਵੀਂ ਫ਼ਰੋਲ ।
Come, sit beside me & listen to what my heart has to say; Then gently unfold the secrets of my soul as well !

ਜਿਸ ਤੇ ਨਜ਼ਰਾਂ ਨਾਲ਼ ਮਾਹਤਾਬੀਏ ਤੁੰ ਚਾਨਣ ਦਿੱਤਾ ਡੌਲ੍ਹ ।
You have poured your radiance through your eyes upon my heart ; O Moonlit one !

ਮੇਰੇ ਚਾਰੇ ਪਾਸੇ ਇਸ਼ਕ ਦੀ ਕੋਈ ਮਹਿਕ ਗਈਂ ਏਂ ਘੋਲ਼ ।
You have stirred the fragrance of love all around me!

ਨੀ ਕੋਈ ਦਵੇ ਸੁਨੇਹੇ ਪੌਣ ਨੂੰ , ਕਿ ਤੈਨੂੰ ਅੱਖੀਆਂ ਰਹੀਆਂ ਟੋਲ੍ਹ ।
If only someone could send a message upon the breeze: My eyes have been searching everywhere for you !

ਕਿ ਦਿਲ ਧੜਕੇ ਇਉਂ ‘ਸਰਤਾਜ’ ਦਾ ਜਿਵੇਂ ਕੋਈ ਲੋਰ ‘ਚ ਵੱਜਦਾ ਢੋਲ ।
ਓ ਨੀ ਮੁਰਗ਼ਾਬੀਏ.. ਸੁਣ ਕੇ !!
The heart of ‘Sartaaj’ beats so wildly,
Like a drum resounding in the throes of sweet intoxication.
O swan-like beauty… just listen !

Stay Connected with @Satinder-Sartaaj
Instagram: https://instagram.com/SatinderSartaaj
Twitter: https://twitter.com/SufiSartaaj
Facebook: https://facebook.com/SatinderSartaaj
TikTok: https://tiktok.com/@satindersartaaj
Snapchat: https://snapchat.com/add/SatinderSartaaj

#ShayranaSartaaj #satindersartaaj
#NachdiDaJhumka #TheFallenEardrop #punjabisong #punjabisongs #punjabimusic #newpunjabisong #punjabisongs2026 #latestpunjabisongs #punjabimusicvideos #punjabifolkmusic #punjabiculture #punjabilovesong #punjabiartists #punjabisinger

Bankiye Naarey – The Graceful Maiden (Official Video) | Satinder Sartaaj | J Sandeep |  Punjabi Song

Bankiye Naarey – The Graceful Maiden (Official Video) | Satinder Sartaaj | J Sandeep | Punjabi Song

#satindersartaaj #BankiyeNaarey

Presenting “Bankiye Naarey – The Graceful Maiden, from the album “The Perfumed Moments.”
🎵 Song Credits

🎶 Song: ਬਾਂਕੀਏ ਨਾਰੇ Bankiye Naarey
{ The Graceful Maiden }
💿 Album: The Perfumed Moments
✍️🎙️ Lyrics / Composer / Singer: Satinder Sartaaj
🎧 Music: Beat Minister
🎚️ Mix / Master: Sameer Charegaonkar
🎥 Director: Josan Sandeep
🎬 Edit & DI: Gurmeet Singh Dhaliwal
👩🏻 Female Model: Homaira Khan

ਬਾਂਕੀਏ ਨਾਰੇ BANKIYE NAAREY
{ The Graceful Maiden }

ਤੇਰਾ ਆਉਣਾ ਜੀਕਣ ਬਾਰਿਸ਼ ਹੋਵੇ ਰੇਤੇ ‘ਤੇ ।
ਤੇਰਾ ਆਉਣਾ ਕਵਿਤਾ ਵਰਗਾ ਖਾਲੀ ਚੇਤੇ ‘ਤੇ ।
ਜਿਉਂ ਪਰੀ ਕੋਈ ਰੱਬ ਬੱਦਲ਼ੋਂ ਆਪ ਉਤਾਰੇ ਨੀ ।
ਤੇਰੀ ਝਲਕ ਨੇ ਬਦਲੇ ਰੰਗ ਬਾਂਕੀਏ ਨਾਰੇ ਨੀ ।
ਮੇਰੇ ਦਿਲ ਦੀ ਧੜਕਣ ਤੇਜ਼ ਹੋਈ ਮੁਟਿਆਰੇ ਨੀ ।
ਤੇਰੀ ਝਲਕ ਨੇ ਬਦਲੇ ਰੰਗ ਬਾਂਕੀਏ ਨਾਰੇ ਨੀ ।

Your arrival was like rain falling upon a desert of sand.
Your arrival was like poetry written across an empty memory.
As though God Himself had lowered fairy from the clouds.
One glimpse of you transformed every colour, O graceful maiden.
The rhythm of my heart grew suddenly faster, O beautiful one.
One glimpse of you transformed every colour, O graceful maiden.

ਸਿਖਰ ਦੁਪਿਹਰੇ ਧਰਤੀ ‘ਤੇ ਜਿਉਂ ਹੋਰ ਵੀ ਚਾਨਣ ਹੋ ਗਿਆ ਸੀ ।
ਤੇਜ਼ ਹਵਾਵਾਂ ਵਗਦੀਆਂ ਵਿੱਚ ਜਿਉਂ ਹਰ ਇੱਕ ਪੱਤ ਖਲੋ ਗਿਆ ਸੀ ।
ਨਾ-ਮੁਮਕਿਨ ਦਿਸਣੇ ਐਸੇ ਅਜਬ ਨਜ਼ਾਰੇ ਨੀ ।

It was as though the earth grew even brighter at the height of noon.
As though every leaf stood still despite the rushing winds.
Such impossible, wondrous sights seemed to unfold before my eyes.

ਪਗਡੰਡੀਆਂ ਸੁੰਨੀਆਂ-ਸੁੰਨੀਆਂ ‘ਤੇ ਕਦਮ ਤੇਰੇ ਦੀ ਆਹਟ ਨੇ ।
ਤਰਬਾਂ ਏਸ ਵਜੂਦ ਦੀਆਂ ਨੂੰ ਛੇੜਿਆ ਜਿਉਂ ਝਰਨਾਹਟ ਨੇ ।
ਬੇ-ਖ਼ਬਰ ਮੈਂ ਜਾਵਾਂ ਕਿਸ-ਕਿਸ ਤੋਂ ਬਲਿਹਾਰੇ ਨੀ ।

Upon those lonely, deserted footpaths echoed the whisper of your footsteps.
Like tremor of this ecstasy ; touched every hidden string of my being.
Unaware of myself, I scarcely knew whom or what I should stand in awe of.

ਕਿੰਨੇ ਖ਼ੁਸ਼ਕਿਸਮਤ ਨੇ ਜਿਹੜੇ ਇਸ ਅਹਿਸਾਸ ਨੂੰ ਮਾਣਦੇ ਨੇ ।
ਦਿਨ ਤੇ ਰਾਤ ਵਿਚਲੀਆਂ ਅਣਮੁੱਲੀਆਂ ਘੜੀਆਂ ਪਹਿਚਾਣਦੇ ਨੇ ।
ਫੁੱਲ ਖਿੜਦੇ ਉਦੋਂ ਮੋਹੱਬਤ ਜਦ ਮੱਤ ਮਾਰੇ ਨੀ ।

How fortunate are those who are blessed to experience such a feeling.
Who recognize those priceless moments that dwell between day and night.
Flowers bloom when love gently overpowers reason.

ਐਸੀ ਸੂਰਤ ਵੇਖ ਕੇ ਵਾਜਿਬ ਸੁਰਤਾਂ ਦਾ ਗੁੰਮ ਹੋਣਾ ਜੀ ।
ਵਾਜਿਬ ਹੈ ਕੋਈ ਸ਼ਾਯਰ ਬਣ ਜਾਏ ਸਿੱਖ ਜਾਏ ਵਕ਼ਤ ਪਰੋਣਾ ਜੀ ।
ਇਉਂ ਕੁਦਰਤ ਖ਼ੁਦ ਸਰਤਾਜ ਦੇ ਕਾਜ ਸਵਾਰੇ ਨੀ ।

A face so enchanting can rightly make one lose all senses .
It is only natural that one becomes a poet & learns to weave moments into verse.
Such is the way Nature herself comes to the aid of Sartaaj’s art.

Stay Connected with @Satinder-Sartaaj
Instagram: https://instagram.com/SatinderSartaaj
Twitter: https://twitter.com/SufiSartaaj
Facebook: https://facebook.com/SatinderSartaaj
TikTok: https://tiktok.com/@satindersartaaj
Snapchat: https://snapchat.com/add/SatinderSartaaj

#ShayranaSartaaj #SatinderSartaaj