TENU TAKDI DILBARA | ARASH RIAZ | SUKHI KHAN | SINGHJEET | PARWAAZ GILL | LATEST PUNJABI SONGS 2026

TENU TAKDI DILBARA | ARASH RIAZ | SUKHI KHAN | SINGHJEET | PARWAAZ GILL | LATEST PUNJABI SONGS 2026

The Folk Turbanators Presents Official Audio of ‘Tenu Takdi Dibara’ by Team Folk Turbanators
Subscribe to The Folk Turbanators Channel- UC_3qPFMmQWRu1x9C8ILzcmg

ਤੈਨੂੰ ਤੱਕਦੀ ਦਿਲਬਰਾਂ ਬਾਰੀ ਚੋਂ

Track credits:
Song Name : Tenu Takdi Dilbara
Singer- Arash Riaz ft Sukhi Khan
Lyrics : Singhjeet
Music – Parwaaz Gill
Mix & Master: Sunny Seven
Female lead: Ramneeq
Video By- Harwinder Singh Dhaliwal
Outfits: Aarani’s Era
Special Thanks: Manjot Birdi, Jassar 47 & The Folk Turbanators Team Punjab

► 𝐃𝐢𝐠𝐢𝐭𝐚𝐥 𝐏𝐚𝐫𝐭𝐧𝐞𝐫 :-

HIGH FLY TECHNOLOGY

•⁠ ⁠Instagram : https://www.instagram.com/highflytechnology
•⁠ ⁠E-Mail : highflytechnology@gmail.com
•⁠ ⁠Contact : +91 9779843014
•⁠ ⁠Website : www.highflytechnology.com

Stay Connected with us on Social Media:-

► The Folk Turbanators Show Bookings Cel: +918968249282
► Show Bookings USA / CANADA +1 2368675741
► Email us: teamfolkturbanators@gmail.com

► Like us on Facebook:
► Follow us on Instagram: https://www.instagram.com/arash_riaz
► Follow on TikTok: https://www.tiktok.com/@arash_riaz

For Licensing inquiries:
Email:- teamfolkturbanators@gmail.com

Lyrics:

ਚੰਨਾ ਵੇ ਚੰਨਾ ਵੇ ਮੇਰੀ ਰੂਹ ਦਿਆ,
ਦਿਲੋਂ ਮਿੱਠਿਆ ਕੌੜਿਆ ਮੂੰਹ ਦਿਆ,
ਜ਼ੋਹਰੀ ਵੇਚ ਦੇ ਬਜ਼ਾਰ ਹੀਰਾ ਆਖ ਕੇ,
ਰੋੜ ਜਿਹੜਾ ਵੀ ਪੈਰਾਂ ਨੂੰ ਤੇਰੇ ਛੋਹ ਗਿਆ,
ਦੇ ਕਰਾਮਾਤੀਆ ਦਰਸ਼ਣ ਵੇ,
ਕਿਉਂ ਲੱਗ ਗਿਆ ਨਿਮਾਣੀ ਜਿੰਦ ਪਰਖਣ ਵੇ,
ਮੇਰੇ ਖਿਆਲਾ ਦੇ ਵਿੱਚ ਭਟਕਣ ਵੇ,
ਮੇਰੀ ਦੇਹ ਦੀ ਚੱਕਦੇ ਤੜਫਣ ਵੇ,
ਸਾਨੂੰ ਕੱਢ ਵਿਯੋਗ ਬਿਮਾਰੀ ਚੋਂ,
ਤੈਨੂੰ ਤੱਕਦੀ ਦਿਲਬਰਾਂ ਬਾਰੀ ਚੋਂ,
ਖੜੀ ਤੱਕਦੀ ਦਿਲਬਰਾਂ ਬਾਰੀ ਚੋਂ,

ਤੇਰੇ ਵਾਸਤੇ ਮੁਹੱਬਤਾਂ ਨੀ ਛੁਪ ਦੀਆਂ,
ਮੇਰੇ ਗਲ਼ੇ ਚੋਂ ਹਿਚਕੀਆਂ ਨੀ ਰੁਕ ਦੀਆਂ,
ਸੱਟਾਂ ਦਿਲ ਤੇ ਅਵਲੀਆ ਸੋਹਣਿਆ,
ਫੂਕਾਂ ਮਾਰੀਆਂ ਤਾਂ ਹੋਰ ਜਿਆਦਾ ਦੁੱਖ ਦੀਆਂ,
ਵੇ ਜੇ ਤੂੰ ਸਾਡੇ ਰੂਹਬਰੂ ਨੀ ਰਿਹਾ,
ਜਿਉਣ ਜੋਗਿਆਂ ਜਿਉਣਾ ਸਾਡਾ ਕੀ ਰਿਹਾ,
ਚਿੱਟੇ ਕਾਵਾਂ ਤੋਂ ਘਲਾਵਾਂ ਤੈਨੂੰ ਚਿੱਠੀਆਂ ਵੇ,
ਨਾ ਮੇਰਾ ਤੇਰੇ ਤੋਂ ਬਗੈਰ ਲੱਗ ਜੀ ਰਿਹਾ,
ਦੇਖ ਨੁਚੜਨ ਹੰਝੂ ਫੁਲਕਾਰੀ ਚੋਂ
ਤੈਨੂੰ ਤੱਕਦੀ ਦਿਲਬਰਾਂ ਬਾਰੀ ਚੋਂ,
ਖੜੀ ਤੱਕਦੀ ਦਿਲਬਰਾਂ ਬਾਰੀ ਚੋਂ,

#punjabisong #punjabisongs #punjabisonglover #newpunjabisong #latestpunjabisongs #punjabisongslover #punjabisongstatus #punjabisongsnew #latestpunjabisong #newpunjabisongs #punjabisongsinsta #punjabisongsonline #oldpunjabisongs #sadpunjabisongs #punjabisongslovers #romanticpunjabisongs #punjabisongvideo #punjabisonglovers #lovepunjabisongs #punjabisongs2018 #latestpunjabisongs2019 #toppunjabisongs #punjabisongsstatus #punjabisongvideos #punjabisong2018 #punjabisongs2017 #bestpunjabisongs #punjabisonglyrics #punjabisong2019 #punjabisongsmaking