Gal Nhi Hundi  (Official Video) | Seera Buttar | Punjabi Sad Song 2026 | New Punjabi song |

Gal Nhi Hundi (Official Video) | Seera Buttar | Punjabi Sad Song 2026 | New Punjabi song |

Presenting “Gal Nhi Hundi” — a heartfelt Punjabi sad song that tells the story of silence, distance, and unspoken emotions in a relationship.
A girl expresses to her friend that she no longer talks to the boy she once deeply connected with, capturing the pain of fading communication and lingering memories.

🎤 Singer & Composer: Seera Buttar
🎶 Music: Baba Raja
✍️ Lyrics: Deep Bhekha
✍️ Shayari . Satbir Aujla
🎬 Video: Krypton
Female lead . Hoor Aulakh

This emotional track blends soulful melodies with relatable storytelling, connecting with listeners who have experienced love, heartbreak, and distance.

▶️ Listen on All Platforms:

https://shorturl.at/htIua

💬 Share your feelings in the comments & don’t forget to like, share & subscribe.

#GalNhiHundi #SeeraButtar #PunjabiSadSong #HeartbreakSong #punjabimusic
#GalNhiHundi #SeeraButtar #PunjabiSong #PunjabiSadSong #HeartbreakSong #EmotionalSong #PunjabiMusic #SadPunjabiSong #PunjabiHits #LatestPunjabiSong #PunjabiVideo #PunjabiLoveSong #BreakupSong #PunjabiArtist #NewPunjabiSong #PunjabiReels #SadSongs #LoveFailure #PunjabiTrending #ViralPunjabiSong

#BabaRaja #DeepBhekha #PunjabiPop #IndianMusic #DesiMusic #PunjabiLyrics #MusicVideo #YouTubeMusic #PunjabiVibes #sadvibes

Lyrics .

ਕੋਈ ਰੂਹਾਂ ਦੀਆਂ ਗੱਲਾਂ ਕਰਦਾ ਸੀ
ਜਦੋਂ P.U. ਦੇ ਵਿੱਚ ਪੜ੍ਹਦਾ ਸੀ
ਹੁਣ ਚਿਰ ਹੋਇਆ ਕਦੇ ਦੇਖਿਆ ਨਹੀਂ
ਨਾ ਹੀ ਨੈੱਟ ‘ਤੇ ਕੋਈ ਅਕਾਊਂਟ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ

ਸ਼ੌਂਕੀ ਸੀ ਲੀਰ੍ਹੇ ਲੱਤੇ ਦਾ
ਬੜਾ ਇਲਮ ਸੀ ਉਹਨੂੰ ਤਮੀਜ਼ਾਂ ਦਾ
ਉਹਦੇ ਕਣਕ ਵੰਨੇ ਜੇ ਰੰਗ ਉੱਤੇ
ਰੰਗ ਉਠਦਾ ਬੜਾ ਕਮੀਜ਼ਾਂ ਦਾ
ਉਸ ਕਾਰਾਂ-ਗੱਡੀਆਂ ਵਾਲੇ ਦੀ
ਹੋਵਾਂ ਮੈ ਵੀ ਨਾ ਕੋਈ ਸ਼ੌਂਕ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ

ਪਤਾ ਨਹੀਂ ਕਿੱਥੇ ਚਲਾ ਗਿਆ
ਕਿਸ ਦੁਨੀਆ ਦੇ ਵਿੱਚ ਰਹਿੰਦਾ ਏ
ਉਹਦਾ ਪੱਕਾ ਯਾਰ ਜੋ ਬੁੱਟਰ ਦਾ
ਮੈਨੂੰ ਅੱਜ ਵੀ ਭਾਬੀ ਕਹਿੰਦਾ ਏ
ਹੈ ਨੀ ਕੋਈ Deep ਦੇ ਵਰਗਾ ਨੀ
ਉਹ ਉਮਰਾਂ ਦਾ ਅਫ਼ਸੋਸ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ

ਮੈਂ ਇਹ ਨਹੀਂ ਕਹਿੰਦੀ ਹਾਣ ਦੀਓ
ਉਹ ਮੈਨੂੰ ਚੇਤੇ ਕਰਦਾ ਨਈ
ਮੈਨੂੰ ਪਤਾ ਆ ਅੜ੍ਹੀ ਦੇ ਪੱਕੇ ਦਾ
ਉਹ ਹਾਲਤਾਂ ਹੱਥੋਂ ਹਰਦਾ ਨਹੀਂ
ਉਹਦੇ ਯਾਰਾਂ ਵਿੱਚ ਹੈ ਪਤਾ ਮੈਨੂੰ
ਹੋਣੀ ਅੱਜ ਵੀ ਉਹਦੀ ਧੋਂਸ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤਕ ਸੀ ਕਦੇ ਪਹੁੰਚ ਕੁੜੇ

ਇੱਕ ਬੰਦਾ ਘੜਿਆ ਰੱਬ ਨੇ ਸੀ
ਬੰਦੇ ਤੋਂ ਜਾਤਾਂ ਬਣ ਗਈਆ
ਕਿੰਨੇ ਰਾਂਝੇ ਸੂਲੀ ਚੜੇ ਹੋਣੇ
ਤੇ ਕਿੰਨੀਆ ਹੀਰਾਂ ਮਰ ਗਈਆ
ਬਸ ਇੱਜਤਾਂ ਕਰਕੇ ਜਿਉਂਦੇ ਰਹੇ
ਸਾਰੀ ਜਿੰਦਗੀ ਰਹੂ ਅਫਸੋਸ ਕੁੜੇ
ਮੇਰੀ ਉਸ ਮੁੰਡੇ ਨਾਲ ਗੱਲ ਨਹੀਂ ਹੁੰਦੀ
ਜਿਹਦੀ ਦਿਲ ਤੱਕ ਸੀ ਕਦੇ ਪਹੁੰਚ ਕੁੜੇ

Duniya Jit De Nu (OFFICIAL VIDEO ) | Seera Buttar | New Punjabi song  | New Punjabi Song 2026    |

Duniya Jit De Nu (OFFICIAL VIDEO ) | Seera Buttar | New Punjabi song | New Punjabi Song 2026 |

Seera Buttar presents the official video of the Punjabi romantic song
“Duniya Jit De Nu”.

Duniya Jit De Nu is a Punjabi love song that talks about emotions, dreams,
and true love. Seera Buttar’s soulful voice and meaningful lyrics by
Jagjit Brar make this song a heart-touching experience.

This song already crossed 7 Million+ views as an audio and now comes with a
beautiful cinematic video.

🎵 Song Credits:
Song: Duniya Jit De Nu
Singer & Composer: Seera Buttar
Lyrics: Jagjit Brar
Shayari : Satbir aujla
Music: Deol Harman
Mix Master : Mix Boy

🎬 Video Credits:
Video Director: Rishabh Mehta
Associate Director:-Gourav ladwal
DOP: John
Editor & Colorist: Mr Editor
Poster Design: JD Production
Female Lead: Arshiya Makkar

Special thank : Harmanjot

🎧 Listen & Feel the emotions of love, dreams and victory.

👉 Like | Share | Comment | Subscribe for more Punjabi songs.

ਵੇ ਤੇਰੇ ਅੰਦਰ ਅੱਗ ਜੇਹੜੀ,
ਉਹਨੂੰ ਨਾ ਠਾਰ ਲਈ,
ਅੰਦਰੇ ਹੀ ਨਾ ਦੱਬਜੇ,
ਉਹਨੂੰ ਕੱਡ ਤੂੰ ਬਾਹਰ ਲਈ,
ਵੇ ਤੇਰੀਆਂ ਉਡਾਣਾਂ ਦੇ ਕਿੱਸੇ
ਸਭ ਨੂੰ ਭੇਜਣਾਂ ਚਾਹੁੰਣੀ ਆ,
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

ਸਮੁੰਦਰਾਂ ਤੋਂ ਨਹੀ ਡਰਦੇ,
ਜਿਹੜੇ ਜਾਣਦੇ ਤਰਨਾ ਵੇ,
ਜਿੱਤਣ ਤੋਂ ਪਹਿਲਾ ਹੀ
ਅਕਸਰ,ਪੈਦਾਂ ਹਰਨਾ ਵੇ,
ਸੁੱਖਾਂ ਦਾ ਨਿੱਘ ਅੜਿਆ,
ਤੇਰੇ ਸੰਗ ਸੇਕਣਾਂ ਚਾਹੁੰਣੀ ਆ,
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

ਤੂੰ ਪੂਰਾ ਬਸ ਕਰਨਾ ਏ,
ਮੇਰੇ ਸੋਚੇ ਖਾਬਾਂ ਨੂੰ,
ਹਾੜਾ ਦਿਲ ਨਾ ਦੇ ਬੈਠੀ,
ਵੇ ਤੂੰ ਕਦੇ ਸ਼ਰਾਬਾ ਨੂੰ,
ਤੂੰ ਹੱਸੇ ਮੈਂ ਇਹੀ ਚਾਹਿਆ,
ਜਿੰਦਗੀ ਵੇਚਣਾਂ ਚਾਹੁੰਣੀ ਆ,
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

ਰੱਬ ਕਰੇ ਦਿਨ ਦੇਖੇ ਨਾ
ਵੇ ਤੂੰ ਕਦੇ ਵੀ ਹਾਰਾਂ ਦੇ,
ਪਿੰਡ ਮਾਹਲੇ ਲੈ ਚੱਲੀਂ
ਵੇ ਭਾਵੇਂ ਆਖਰੀ ਸਾਹਾਂ ਤੇ,
ਜੋ ਆਪਾਂ ਸੁੱਖਾਂ ਸੁਖੀਆਂ ਨੇ
ਉਹ ਮੱਥੇ ਟੇਕਣਾ ਚਾਹੁੰਦੀ ਆਂ
ਮੈਂ ਤੈਨੂੰ ਦੁਨੀਆ ਜਿੱਤਦੇ ਨੂੰ,
ਵੇ ਦੇਖਣਾਂ ਚਾਹੁੰਣੀ ਆ,

#DuniyaJitDeNu #SeeraButtar #PunjabiSong #punjabiromanticsongs
#DuniyaJitDeNu
#SeeraButtar
#PunjabiSong
#PunjabiRomanticSong
#PunjabiVideo
#PunjabiLoveSong
#NewPunjabiSong
#PunjabiMusic
#PunjabiArtist
#JDProduction
#PunjabiHits
#ViralPunjabiSong
#LoveSong
#PunjabiMelody
#officialvideo