PEKE (OFFICIAL VIDEO ) SIMUZIK | FEAT AMAR NOORI & AMMU I NEW PUNJABI SONG 2026

PEKE (OFFICIAL VIDEO ) SIMUZIK | FEAT AMAR NOORI & AMMU I NEW PUNJABI SONG 2026

#punjabisongs #Punjabivideos #Latestpunjabisongs
Preet Kamboj & Simuzik Music presents a new Punjabi Song , #Peke

Subscribe to the channel & stay tuned for more updates on SIMUZIK MUSIC

#Peke #maa #SIMUZIK #LatestSong #Latestpunjabisongs #punjabisongs #Punjabivideos #maasong

Click Here to Create Reels – https://www.instagram.com/reels/audio

❀ Song Credits:
» Song: Peke
» Singer & Music : Simuzik
» Lyrics & Composer : Meharban
» Feat – Amar Noori , Amanjot Amu,
» Artist – Gurfateh , Sahib Kaur , Lovepreet , Jasmeen meenu , sunny Ambarsaria
» Dop – Sahil Kapoor
» Dop Australia – Ranbir
» Video – Trendz Media
» Editor – Ashu Kathpaul
» Production – Navi
» Makup – Meenakshi

Blessings – Daddy , your blessings are always with me. Miss you forever

Listen on Spotify : https://open.spotify.com/album/7bGnAj

Lyrics

ਦਿਨ ਚੜਦੇ ਨੂੰ ਯਾਦ ਤੇਰੀ ਆਉਂਦੀ ਨੀ
ਚਾਹ ਚੁੱਲੇ ਤੇ ਮੈਂ ਜਦੋਂ ਵੀ ਬਣਾਉਂਦੀ ਨੀ
ਚਾਅ ਚੱਕਿਆ ਨੀ ਜਾਂਦਾ ਤੇਰੀ ਧੀ ਦਾ
ਜਦ ਵੀਡੀਓ ਕਾਲ ਤੇਰੀ ਆਉਂਦੀ ਨੀ
ਨੀ ਅੱਖ ਭਰ ਭਰ ਡੁੱਲੇ ਮੇਰੀ ਚੰਦਰੀ
ਹਾਏ ਨੀ ਰੱਬ ਕੋਲੇ ਲੇਖੇ ਜਾਂਦੇ ਨੇ
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।।

ਨੀ ਮਾਵਾਂ ਧੀਆਂ ਹੁੰਦੀਆਂ ਸਹੇਲੀਆਂ
ਗੂੜੀਆ ਸਹੇਲੀਆਂ ਨੀ ਜੱਗ ਤੇ
ਮਾਵਾਂ ਨਾਲ ਲਾਡ ਹੋਣ ਧੀਆਂ ਨੂੰ
ਰੀਤ ਧੁਰ ਤੋਂ ਪੁਰਾਣੀ ਏਹੀ ਜੱਗ ਤੇ
ਰਾਹ ਬਾਬਲੇ ਦੇ ਘਰ ਜੋ ਲੈ ਜਾਂਦੇ ਨੇ
ਉੱਥੇ ਧੀਆਂ ਵੱਲੋਂ ਸਦਾ ਮੱਥੇ ਟੇਕੇ ਜਾਂਦੇ ਨੇ
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।।

ਕਦੇ ਹਿੱਸੇ ਨੀ ਜਮੀਨ ਵਿੱਚੋਂ ਲੈਂਦੀਆਂ
ਐਸੀਆਂ ਪੰਜਾਬ ਦੀਆਂ ਜਾਈਆਂ ਨੀ
ਰੱਬ ਰਾਜੀ ਰੱਖੇ ਵੀਰਾ ਸਾਡੀ ਜਾਨ ਐ
ਵੀਰਾਂ ਨਾਲ ਭੈਣਾਂ ਰਹਿਣ ਛਾਈਆਂ ਨੀ
ਨੀ ਪੇਕਿਆਂ ਨਾ ਧਿਰ ਹੁੰਦੀ ਧੀਆਂ ਦੀ
ਤੇ ਪਿਆਰ ਕਦੋਂ ਦਿਲ ਵਿੱਚੋਂ ਸ਼ੇਕੇ ਜਾਂਦੇ ਨੇ
ਹਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।।

ਪੁੱਤ ਵੀਰ ਦੇ ਭਤੀਜੇ ਵੇਖ ਵੇਖ ਕੇ
ਨੀ ਦਿਲ ਖੁਸ਼ੀ ਨਲ ਗਦ ਗਦ ਭਰਦਾ
ਲਾ ਕੇ ਗਲੇ ਨਲ ਨਿੱਕੀ ਜੀ ਭਤੀਜੀ ਨੂੰ
ਦਿਲ ਅੰਮੀਏ ਬਰਫ ਵਾਂਗੂੰ ਠਰਦਾ
ਮਿਹਰਬਾਨ ਗੱਲ ਕਰੇ ਸਦਾ ਲੱਖ ਦੀ
ਮਿਹਰਬਾਨ ਗੱਲ ਕਰੇ ਸਦਾ ਲੱਖ ਦੀ
ਸੁੱਖ ਕਰਮਾਂ ਦੇ ਨਲ ਸਦਾ ਵੇਖੇ ਜਾਂਦੇ ਨੇ
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।।
ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।।

#Simuzik #Maayenibhulekdopeke jaande ne

Rishte (Official Video) | Sargi Maan | New Punjabi Song 2026 | 7 Star Records

Rishte (Official Video) | Sargi Maan | New Punjabi Song 2026 | 7 Star Records

7 Star Records Presents “Rishte” — a brand new Punjabi song by Sargi Maan featuring soulful vocals, meaningful lyrics and melodious music.

🎵 Credits:
Singer: Sargi Maan
Music: Manna Singh
Lyrics: Gaggu Dhurkot
Video Director: Preet Ahluwalia
Producers: Mandeep Dhami, Swarn Rauke
Music Label: 7 Star Records

Global Music Distribution: Dzrv Digital
YouTube Promotion: Sim Media

Enjoy the latest Punjabi music and share your feedback in the comments.
Like, Share & Subscribe for more Punjabi songs.

Available on all streaming platforms.
https://found.ee/fQgGhcf

https://youtube.com/@7StarRecord?si=55rXSR8UovYRmIc3 ✅ Subscribe!
🔔 Click On The Bell + Turn On Notifications.

All Copyright Reserved: 7Star Records

#Rishte #SargiMaan #PunjabiSong #OfficialVideo #NewPunjabiSong #7StarRecords #DzrvDigital #PunjabiMusic