Ready Reho | Sheera Jasvir | Malhi Jarnail | Latest Punjabi Song 2026 | New Punjabi Song

Ready Reho | Sheera Jasvir | Malhi Jarnail | Latest Punjabi Song 2026 | New Punjabi Song

Presenting the official Video “READY REHO” in the Voice Of Sheera Jasvir & Lyrics by “ Malhi Jarnail.
#readyreho #sheerajasvir #msheerajasvirnewsong​ #malhijarnailnewsong

Song Credits:
🔸 Song: Ready Reho
🔸 Singer/Composed : Sheera Jasvir
🔸 Music: Arig Music
🔸 Mix Mastering : Ichhapurak
🔸 DOP: Garry Gill
🔸 Assistant: Preet Sangha
🔸 Presentation/Project By – Malhi Jarnail
🔸 Producer: Gurpreet Kaur
🔸 Label: Malhi Jarnail
🔸 Video: Sheera Jasvir
🔸 Edit & DI : Dinesh Parjapati
🔸 Make Up : Kamal
🔸 Main Actors : SharanJit Singh Rataul, Chaha Villion,

Follow Us at Instagram👉🏻: https://www.instagram.com/malhijarnailofficial/
Follow Us at Facebook👉🏻: https://www.facebook.com/malhijarnailoffical
Follow Us at Facebook👉🏻: https://www.facebook.com/profile.php?id=100068354283097 />Follow Us at Spotify 👉🏻:https://open.spotify.com/artist/4dO6D9epiPhNG5NuxDbWZ2?si=FLxUgGLTSR-49AaKUsASHQ&utm_source=copy-link />

► To Stream & Download Full Song & Available all platform’s :
🔸Spotify
🔸iTunes
🔸You tube Music
🔸Amazon music
🔸Jio Savan

Song Lyrics
ਖੋਟਾ ਸਿੱਕਾ ਚੱਲਿਆ ਦੋਹਾਈਆਂ ਪੈ ਗਈਆਂ
ਪਿੰਡ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ
ਜੱਟ ਦੀ ਤਰੱਕੀ ਅਲਰਜੀ ਬੜੀ
ਕਈਆਂ ਨੂੰ ਤਾਂ ਲੈਣੀਆਂ ਦਵਾਈਆਂ ਪੈ ਗਈਆਂ
ਤਾਹਨੇ ਮਿਹਣੇ ਜ਼ਿੰਦਗੀ ਬਣਾ ਗਏ ਜੱਟ ਦੀ
ਧੰਨਵਾਦ ਪਿੱਠ ਤੇ ਬੁਰਾਈਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
ready ਰਹਿੳ ਵੈਰੀੳ ਵਧਾਈਆਂ ਦੇਣ ਲਈ

ਕੋਠੀ ਆ ਸ਼ਿੰਗਾਰੀ ਸ਼ੀਸੇ” ਜੜ ਜੜ ਕੇ
ਨੇਮ ਪਲੇਟ ਜਾਂਦੇ” ਪੜ੍ਹ ਪੜ੍ਹ ਕੇ
ਸਾਡੀਆਂ ਤਬਾਹੀਆਂ ਦੀ” ਖਬਰ ਮਿਲੀ ਨਾ
ਥੱਕ ਗਏ ਆ ਸਾਲੇ ਟੂਣੇ ਟੱਪੇ ਕਰਕੇ
ਵਿਹੜੇ ਚ ਸਕਾਰਪੀਓ” ਕਾਲੀ ਰੱਖੀ ਐ
ਲੋਕਾਂ ਦੇ ਕਲੇਜੇ ਤਰਪਾਂਈਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
ready ਰਹਿੳ ਵੈਰੀੳ ਵਧਾਈਆਂ ਦੇਣ ਲਈ

ੳ ਜ਼ਿੰਦਗੀ ਨੂੰ ਕਰਨਾ ਵੀ ਚਿੱਲ ਚਾਹੀਦੈ
ਜੋ ਵੀ ਖਾਤਾ pending ਓ ਨਿੱਲ ਚਾਹੀਦੈ
ਹੁਣ ਸਾਡੀ ਪਿੱਠ ਧਰਤੀ ਨਾਂ ਲਾਉਣ ਲਈ
ਛਾਤੀ ਚ ਲਾਹੌਰ ਜਿੱਡਾ ਦਿਲ ਚਾਹੀਦੈ
ਜੋ ਕਹਿੰਦੇ ਸੀ ਨੱਛਤਰ ਨਹੀਂ ਤੇਰੇ ਚਲਣੇ
ਆਜੋ ਸਾਰੇ ਮੂੰਹ ਚ ਗਰਾਂਹੀਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
ready ਰਹਿੳ ਵੈਰੀੳ ਵਧਾਈਆਂ ਦੇਣ ਲਈ

ਕੱਚਾ ਚਿੱਠਾ ਸਾਂਭਿਆ ਏ” ਇੱਕ ਇਕ ਦਾ
ਕਰੂੰਗਾ ਇਲਾਜ ਥੋਡੀ” ਕਿਚ ਕਿਚ ਦਾ
ਮੱਲ੍ਹੀ ਜਰਨੈਲ happydent ਵਾਂਗਰਾਂ
ਆਕੜ ਲੋਕਾਂ ਦੀ ਦੰਦਾਂ ਥੱਲੇ ਚਿੱਥ ਦਾ
ਨਕਲੀ ਜੇ ਹਾਸੇ ਨਾਂ ਲਿਆਵੋ ਫੇਸ ਤੇ
ਪੋਤੇ ਹੁਕਮ ਸਿੳਂ ਦੇ ਨੂੰ ਸਫਾਈਆਂ ਦੇਣ ਲਈ
ਉ ਲੱਡੂਆਂ ਨਾਂ ਮਿੱਠਾ ਮੂੰਹ ਕਰਾ ਭੇਜਣੇ
ready ਰਹਿੳ ਵੈਰੀੳ ਵਧਾਈਆਂ ਦੇਣ ਲਈ

Enjoy & stay connected with us!
E mail: malhijarnail1985@gmail.com

#sheerajasvir # sheerajasvirnewsong #malhijarnailnewsong​ #newpunjabisong​ #latestpunjabisongs​ #newpunjabisongs2025​ #trending_no_01​
#devotional​ #devotionalsongs​ #sikh​ #punjab​ #dharmikstatus​ #trendingvideo​ #sarkare​ #turban​ #turbanators​ #sikhi​ #khalsa​ #yodhe​ #photo​ #anandpursahib​ #amritsar​ #newpunjabisong​ #newpunjabisong2026​ #latestpunjabisongs2025​#latestpunjabisongs​

(This Song is subject to the copyright of Malhi Jarnail )

READY – KAHLON | TEGI PANNU | MANNI SANDHU (OFFICIAL VIDEO)

READY – KAHLON | TEGI PANNU | MANNI SANDHU (OFFICIAL VIDEO)

The official music video to ‘Ready’ by Kahlon & Tegi Pannu taken from the EP ‘Best Kept Secret’. Music produced by Manni Sandhu.

Stream: https://orcd.co/bestkeptsecretep

Artist: Kahlon & Tegi Pannu
Song: Ready
Music Producer: Manni Sandhu
Lyricist: Kahlon
Mixed & Mastered By: Manni Sandhu
Director: Bhindder Burj
Record Label: Collab Creations https://www.instagram.com/collabcreations

©℗ 2026 Collab Creations Ltd. All rights reserved.

Enquiries: info@collabcreations.co.uk

#KAHLON #TEGIPANNU #MANNISANDHU #READY #BESTKEPTSECRET

#newpunjabisongs2026
#latestpunjabisong2026
#newpunjabisong
#punjabisong2026