Zindagi (Official Video) Tiger | Desi Crew | Gurnoor | Feat: Baljinder Bains l Punjabi Songs 2026

Zindagi (Official Video) Tiger | Desi Crew | Gurnoor | Feat: Baljinder Bains l Punjabi Songs 2026

#tiger #desicrew #trendingpunjabisongs #latestpunjabisongs
Desi Tune Records presents you “Zindagi” (Full Video) – By “Tiger”

#desitunerecords #punjabisong #newpunjabisong #latestpunjabisongs #punjabisong #punjabimusic #punjabi #tiger #desicrew

Audio Credits :
Singer :Tiger
Music: Desi Crew
Lyrics: Gurnoor
Master Mix: Dense

Female Lead: Baljinder Bains

Video Credits:
DOP: Jason Numberdar
Production: Aj
Costumes: Rajat Manchanda
Art Director: Dheeraj Verma
Makeup Artist: Manu Sharma & Team
Edit/Grade: Prince Sethi
Asst Director: Neeraj Charan
Video Director: Hitish Arora
Youtube ad : Digital Doctorz ( Gurjeet Brar )
Instagram Reel Promotion: Urban Media

Music Label: Desi Tune Records
Copyright: Desi Tune Records

Thanks Everyone for Watching Our Latest Punjabi Song 2026. If you like the song than Please SUBSCRIBE Our Channel With Bell Icon to get notification of all of our newest releases.

Kehde Pasey Jaiye Sajana (LIVE) |  Dr. Satinder Sartaaj | Ahmedabad | Heritage Tour India 2026

Kehde Pasey Jaiye Sajana (LIVE) | Dr. Satinder Sartaaj | Ahmedabad | Heritage Tour India 2026

Experience the soul-stirring performance of “Kehde Pasey Jaiye Sajana” performed live by Dr. Satinder Sartaaj during the Heritage Tour India 2026 in Ahmedabad, Gujarat

❤️ A moment that touched thousands of hearts live… and now for you.

Title: Kehde Pasey Jaiye Sajana (Live)
ਕਿਹੜੇ ਪਾਸੇ ਜਾਈਏ ਸੱਜਣਾ

Lyricist / Composer / Singer: Dr. Satinder Sartaaj

ਕਿਹੜੇ ਪਾਸੇ ਜਾਈਏ ਸੱਜਣਾ.. (Which way shall I go..)

ਸਾਨੂੰ ਸਾਰੀਆਂ ਵਿਸਰ ਗਈਆਂ ਰਾਹਵਾਂ ਵੇ;
ਕਿਹੜੇ ਪਾਸੇ ਜਾਈਏ ਸੱਜਣਾ !
ਕਿਵੇਂ ਰੁੱਸੀ ਤਕ਼ਦੀਰ ਨੂੰ ਮਨਾਵਾਂ ਵੇ ; ਕਿੱਦਾਂ ਸਮਝਾਈਏ ਸੱਜਣਾ !

I have forgotten all the paths; which direction shall I take, beloved ? How do I appease a fate that has turned away, how do I make it understand, my love ?

ਆਪਣਾ ਹੀ ਦੇਸ ਜਿਵੇਂ ਹੋਇਆ ਪਰਦੇਸ ਵੇ !
ਅੰਬਰਾਂ ਨੇ ਪਾ ਲਏ ਸ਼ਾਮੀਂ ਕਾਲ਼ੇ-ਕਾਲ਼ੇ ਵੇਸ ਵੇ !
ਸਾਡੇ ਨਾਲ਼ ਖ਼ਫ਼ਾ ਹੋ ਗਈਆਂ ਹਵਾਵਾਂ ਵੇ; ਸੱਦੇ ਕਿਹਨੂੰ ਲਾਈਏ ਸੱਜਣਾ !
My own land now feels like a foreign place.
The skies have draped themselves in dark evening robes; even the winds seem upset with me ; whom shall I call out to, my love ?

ਸੀਨਿਆਂ ‘ਚੋਂ ਉੱਠਦੀ ਏ ਦਰਦਾਂ ਦੀ ਚੀਸ ਵੇ !
ਸਾਨੂੰ ਇਹ ਪਿਆਰ ਕਿਹੜੀ ਦੇ ਗਿਆ ਅਸੀਸ ਵੇ !
ਏਹੋ ਦਿਲ ਦੇ ਵੈਰਾਗ ਹੌਕੇ-ਹਾਵਾਂ ਵੇ ; ਕਿਸ ਨੂੰ ਸੁਣਾਈਏ ਸੱਜਣਾ !
From my chest rises a cry of pain.
What kind of blessing has this love bestowed upon me? These sighs and sorrows of the heart— to whom shall I narrate them, my love ?

ਸਾਨੂੰ ਤਾਂ ਉਦਾਸੀ ਦੀਆਂ ਪੈ ਗਈਆਂ ਆਦਤਾਂ !
ਗ਼ਮਾਂ ਨਾਲ਼ ਬੈਠ ਰੋਜ਼ ਕਰੀਏ ਇਬਾਦਤਾਂ !
ਸਾਥੋਂ ਮੋੜ ਲਿਆ ਮੁੱਖ ਹਾਸੇ-ਚਾਵਾਂ ਵੇ ! ਕੀਕਣ ਮਨਾਈਏ ਸੱਜਣਾ !
I have grown accustomed to sadness.
I sit with grief and worship it every day; joy & laughter have turned their faces away from me ; how shall I reconcile them now, my love ?

ਪਤਾ ਹੀ ਨੀ ਸਾਡੇ ਕੋਲ਼ੋਂ ਹੋਏ ਕੀ ਗ਼ੁਨਾਹ ਵੇ !
ਜ਼ਿੰਦਗੀ ਦੇ ਖ਼੍ਵਾਬ ਸਾਰੇ ਹੋ ਗਏ ਤਬਾਹ ਵੇ !
ਕਿਹੜੇ ਜੁਰਮਾਂ ਤੋਂ ਮਿਲ਼ੀਆਂ ਸਜਾਵਾਂ ਵੇ, ਦੋਸ਼ ਕਿਹਨੂੰ ਲਾਈਏ ਸੱਜਣਾ !
I don’t even know what sins I committed.
All the dreams of life lie shattered; for which crimes have I been punished ; whom shall I blame, my love ?

ਯਾਦ ਬੜਾ ਆਉਂਦੀਆਂ ਨੇ ਗੱਲਾਂ ਉਹ ਪੁਰਾਣੀਆਂ !
ਯਾਦਾਂ ਨਾਲ਼ ਔਖੀਆਂ ਨੇ ਉਮਰਾਂ ਲੰਘਾਣੀਆਂ !
ਓਹਨ੍ਹਾਂ ਵੇਲਿਆਂ ਦੇ ਬੋਝ ਨੂੰ ਉਠਾਵਾਂ ਵੇ ! ਬੜਾ ਪਛਤਾਈਏ ਸੱਜਣਾ !
The old conversations return again & again.
It is hard to live a lifetime with just memories; how do I carry the weight of those moments ; I regret so deeply, my love !

ਰੱਬ ਮਿਹਰਬਾਨ ਹੋ ਕੇ ਕਰੇ ਕਰਾਮਾਤ ਜੇ !
ਓਹੀ ਸੁਹਣੇ ਵੇਲਿਆਂ ‘ਨਾ ਹੋ ‘ਜੇ ਮੁਲਾਕਾਤ ਜੇ !
ਏਸ ਜ਼ਿੰਦਗੀ ਤੋਂ ਚੋਰੀ ਕੁੱਛ ਸਾਹਵਾਂ ਵੇ, ਖ਼ੁਦ ਲਈ ਚੁਰਾਈਏ ਸੱਜਣਾ !
If God, in mercy, works a miracle.
And those beautiful times meet me once again; let me steal a few breaths from this life & keep them for myself, my love !

ਸਮਝੇਗਾ ਸ਼ੈਦ ਏਸ ਪਿਆਰ ਦੇ ਰਿਵਾਜ ਨੂੰ !
ਦੱਸੋ ਕੋਈ ਹਾਲ ਜਾ ਕੇ ਸਾਡੇ ਸਰਤਾਜ ਨੂੰ !
ਆਹ ਮੋਹੱਬਤਾਂ ਦੇ ਵਾਸਤੇ ਮੈਂ ਪਾਵਾਂ ਵੇ ; ਗੀਤ ਓਹੀ ਗਾਈਏ ਸੱਜਣਾ !
Perhaps he will understand the customs of this love. Go, tell my “Sartaaj” of my conditions ; for the sake of this love ; let’s sing the same song, my love !

Stay Connected with @Satinder-Sartaaj
Instagram: https://instagram.com/SatinderSartaaj
Twitter: https://twitter.com/SufiSartaaj
Facebook: https://facebook.com/SatinderSartaaj
TikTok: https://tiktok.com/@satindersartaaj
Snapchat: https://snapchat.com/add/SatinderSartaaj

#ShayranaSartaaj #SatinderSartaaj #KehdePaseyJaiyeSajana #SartaajLive #Ahmedabad #HeritageTour2026 #liveperformance #ਕਿਹੜੇਪਾਸੇਜਾਈਏਸੱਜਣਾ