JATT KHAD DA ! Gora Mahla ! Hit Geet Records proudly uploaded this video and audio song for our audience . It is powerful vocal by Gora Mahla and its different vibe created by both GORA and JASRAJ
PRESENTED BY : HIT GEET RECORDS AND GURSEWAK CHANN
Song name : JATT KHAD DA
Singer name : GORA MAHLA
Soundcloud:
Spotify :
JioSaavn :
YT Music :
Amazon Music :
Apple Music :
AUDIO CREDITS :
Singer/Lyricist/Composer : Gora Mahla
Music :Jasraj Lailna
VIDEO CREDITS :
DIRECTOR: VK GUMTI
DOP/EDITOR/COLORIST : DEEP GURDEEP
MAKEUP : KAMAL MAKEOVER
CAST: HARDEEP DEOL, AARBEE, MANOJ CHAONDA, JASPAL, HARVINDER DHINDSA ,JOGINDER SANDHU
SPECIAL THANKS : ALL FAMILY MEMBERS
Label: Hit Geet Records
DONT FORGET TO LIKE,COMMENT AND SUBSCRIBE OUR U TUBE , FACEBOOK AND INSTAGRAM ACCOUNT WITH SAME NAME ; HIT GEET RECORDS
SONG LYRICS ; JATT KHAD DA
ਓ ਥਾਣੇ ਕਚਹਿਰੀਆ ਵਿੱਚ ਜੱਟੀਏ ਨੀ ਜੱਟ ਦਾ ਨਾ ਪੂਰਾ ਬੋਲੇ ,
ਓ ਰਾਤੀ ਲੰਡਰ ਮਿਲੇ ਸੀ ਜੱਟੀਏ ਕਿਤੇ ਆ ਹੱਡ ਪੋਲੇ ,
ਨੀ ਜੱਟ ਤਾ ਬੰਦੇ ਚੱਬਦਾ ਸਾਡੇ ਘੋੜੇ 🐴 ਚੱਬਦੇ ਛੋਲੇ ,
ਜੱਟ ਤਾ ਬੰਦੇ ਚੱਬਦਾ ਸਾਡੇ ਘੋੜੇ ਚੱਬਦੇ ਛੋਲੇ ,
ਨੇਹੜੇ ਕਿਸੇ ਨੂੰ ਆਉਣ ਦੀ ਦਿੰਦੀ ਜੱਟ ਤੇ ਜਵਾਨੀ ਚੜਗੀ ,
ਨੀ ਜਿੱਥੇ ਬਿੱਲੋ ਜੱਟ ਖੜਦਾ ਮਛਰੀ ਮਡੀਰ ਨੀ ਖੜਦੀ,………
ਰੋਹਬ ਕਿਸੇ ਦਾ ਝੱਲਦੇ ਨੀ ਸਾਡਾ ਕੱਬਾ ਬੜਾ ਲਾਣਾ
ਓ ਨਾਰਾ ਫੜ੍ਹ ਫੜ੍ਹ ਸੁੱਟਦੀਆ ਦਿਲ 💖 ਜਦੋ ਛੁੰਮਦਾ ਜਾਨਾ ,
ਨੀ ਦੋਗਲੇ ਮੇਰੇ ਕੰਮ ਨੀ ਜੱਟੀਏ ਹੱਕ ਦੀ ਕਮਾਈ ਖਾਨਾ ,
ਓ ਬੰਦਾ ਓਹਥੇ ਬਚਦਾ ਨੀਓ ਜਿੱਥੇ ਗਰਾਰੀ ਅੜਗੀ ,
ਨੀ ਜਿੱਥੇ ਬਿੱਲੋ ਜੱਟ ਖੜਦਾ ਮਛਰੀ ਮਡੀਰ ਨਹੀਂਓ ਖੜਦੀ …………..
ਓ ਗਰੁੱਪ ਬਥੇਰੇ ਇਹਥੇ ਬੱਲੀਏ ਵੱਖਰੀ ਸਾਡੀ ਟੋਲੀ ,
ਨੀ ਇਕ ਰੱਖੀ ਅ ਗਨ ਰਕਾਨੇ ਜਿਹੜੀ ਪਾਉਂਦੀ ਬੋਲੀ ,
ਨੀ ਇਕ ਰੱਖੀ ਅ ਗਨ ਰਕਾਨੇ ਜਿਹੜੀ ਪਾਉਂਦੀ ਬੋਲੀ ,
ਜੇ ਲਗਦਾ ਤੈਨੂੰ ਡਰ ਰਕਾਨੇ ਪਹਿਲਾ ਕਿਉ ਨਹੀਓ ਬੋਲੀ ,
ਨੀ ਲੋਕੀ ਇਹਥੇ ਮਚਦੇ ਬੱਲੀਏ ਜਦੋ ਦੀ ਅ ਅੱਖ 👁️ ਲੜਗੀ ,
ਨੀ ਜਿੱਥੇ ਬਿੱਲੋ ਜੱਟ ਖੜਦਾ ਮਡੀਰ ਨਹੀਓ ਖੜਦੀ…………..
ਨੀ ਪਿੰਡ ਮਾਹਲੇ ਵਿੱਚ ਜੱਟੀਏ ਨੀ ਪੂਰੀ ਜੱਟ ਦੀ ਤੂਤੀ ਬੋਲੇ ,
ਨੀ ਵੱਖਰੀ ਰੱਖਦਾ ਮੜਕ ਰਕਾਨੇ ਬਾਪੁ ਵਾਂਗੂ ਬੋਲੇ,
ਨੀ ਵਿੱਚ ਕੈਨੇਡਾ ਮਿਹਨਤ ਕੀਤੀ ਤੱਕੇ ਨ੍ਹੀ ਪਟੋਲੇ ,
ਨੀ ਬਾਈ ਬਾਈ ਮੈਨੂੰ ਕਹਿੰਦੇ ਜੱਟੀਏ ਜਦੋ ਦੀ ਆ ਮੁੱਛ ਖੜਗੀ ,
ਨੀ ਜਿੱਥੇ ਬਿੱਲੋ ਜੱਟ ਖੜਦਾ ਓ ਮਛਰੀ ਮਡੀਰ ਨਹੀਓ ਖੜਦੀ ……………
Punjabi, Punjabi music, Punjabi latest music, Punjabi latest songs, Punjabi romantic songs, Punjabi sad songs, latest Punjabi songs 2026, Punjab, speed records, Punjabi Songs, All hit Punjabi songs, New Punjabi songs 2026, All new Punjabi songs 2026, All new latest Punjabi songs 2026, Hit Punjabi song,




