Pind Vekhne : Angad Aliwal Ft. Naiqra Dhillon | New Punjabi Songs 2026 | Latest Punjabi Songs 2026

Pind Vekhne : Angad Aliwal Ft. Naiqra Dhillon | New Punjabi Songs 2026 | Latest Punjabi Songs 2026

Pinky Dhaliwal present’s the official Video of “Pind Vekhne” in voice of “Angad Aliwal” featuring “Naiqra Dhillon, with music by El Boii.

Subscribe To Our Channel For New Songs :- @Mad4Music1
♪ Available on ♪
♪ Amazon : https://music.amazon.in/albums/B0HJMF1W96
♪ Apple : https://music.apple.com/in/album/pind-vekhne-single/6811376836
♪ Gaana : https://gaana.com/song/pind-vekhne
♪ iTunes : https://music.apple.com/in/album/pind-vekhne-single/6811376836
♪ Jio Saavn : https://www.jiosaavn.com/song/pind-vekhne/ORIEZxlAcVc
♪ Shazam : https://www.shazam.com/song/6811376837/pind-vekhne
♪ Spotify : https://open.spotify.com/track/2cQkv7Dt2UtQzyxi6iGlR4
♪ Reels : https://www.instagram.com/reels/audio/1657811742720498/
♪ YT Music : https://youtu.be/1qPCrVbXSxs

♪ All Links : https://lnkfi.re/PindVekhne

Song : Pind Vekhne
Singer/Lyrics/Composer : Angad Aliwal
Female Lead : Naiqra Dhillon
Music : El Boii
Video : Stalinveer
Producer : Pinky Dhaliwal
Special Thank : Umesh Karma & Team Stalinveer
Team : Anuj Sharma, Pardeep Sharma, Kanwar Mavi, Jyoti Dhaliwal, Vineet Shukla,
Ramandeep Kaur, Lovely Grewal, Rahul Bawa,
Davendra, Nav Dhillon, Mandeep Bhangu
Love, Ashish
Label : Mad 4 Music

Digital Distribution Partner :- SKY Digital
Instagram : https://www.instagram.com/skydigitalofficial/
Contact : +91-8264300099

#pindvekhne #angadaliwal #naiqradhillon #newpunjabisongs #latestpunjabisong2026 #newpunjabisongs #newpunjabisongs2026 #mad4music #viralreels #viralsong #viralvideo #viral #viralshorts #viralvideos #trendingsong #trending #trendingvideo #trendingsong

Lyrics :
ਵੇ ਆਹ ਲੈ ਛੱਡ ਦਿੱਤਾ ਈ ਤੇਰੇ ਲਈ ਕੈਨੇਡਾ ਮੈਂ
ਵੇ ਆਹ ਲੈ ਮਾਰ ਦਿੱਤਾ ਐ PR ਨੂੰ ਠੇਡਾ ਮੈਂ
ਵੇ ਦੱਸ ਕਿਹੜਾ ਤਾਜ ਵੇਖਿਆ
ਦੱਸ ਕਿਹੜਾ ਤਾਜ ਵੇਖਿਆ
ਵੇ ਦੱਸ ਕਿਹੜਾ ਤਾਜ ਵੇਖਿਆ ਜੀਊਂਦੇ ਜੀਅ ਮੁਮਤਾਜ ਨੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ…2x

ਵੇ ਮੈਨੂੰ ਪਹਿਲਾਂ ਦੱਸੀ ਖੂਹਾਂ ਦੀ ਉਹ ਟਿੰਡ ਬਾਰੇ
ਵੇ ਕਿੱਦਾਂ ਹਿੰਢ ਪੁਗਾਉਣੀ ਮਹਾਰਾਣੀ ਜਿੰਦ ਬਾਰੇ
ਵੇ ਕਿੱਦਾਂ ਦਾ ਸੀ ਯੋਧਾ
ਵੇ ਕਿੱਦਾਂ ਦਾ ਸੀ ਯੋਧਾ ਸ਼ਾਮ ਸਿੰਘ ਅਟਾਰੀ ਵੇ
ਉਹਨਾਂ ਦਾ ਵੀ ਦੱਸੀ ਜਿਹਨਾਂ ਕੌਮ ਨਾਲ ਕਰੀ ਗਦਾਰੀ ਵੇ
ਵੇ ਮੈਨੂੰ ਕਿੱਸੇ ਦੱਸੀ ਫੇਰ ਮੈਨੂੰ ਹਿੱਸੇ ਦੱਸੀ
ਵੇ ਮੈਨੂੰ ਕਿੱਸੇ ਦੱਸੀ ਜ੍ਹੇਲਮ ਤੇ ਚਨਾਬ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ…2x

ਬਾਗ਼ ਤੇ ਫੁਲਕਾਰੀ ਵਿੱਚ ਫ਼ਰਕ ਦੱਸੀ ਵਿਸਥਾਰ ਨਾਲ
ਤੇ ਕਿੱਦਾਂ ਬਣਦਾ ਖੋਆ ਤੇ ਦੁੱਧ ਕਿੰਨਾ ਚਿਰ ਕਾੜ੍ਹਨਾ
ਓ ਕਿੱਦਾਂ ਸੂਈ ਧਾਗੇ ਨਾਲ
ਵੇ ਕਿੱਦਾਂ ਸੂਈ ਧਾਗੇ ਨਾਲ ਚਾਦਰਾਂ ਉੱਤੇ ਮੋਰ ਪੈਂਦੇ
ਤੇ ਕਿੱਦਾਂ ਪੁਹਚਿਆਂ ਦੇ ਨਾਲ ਪਾਂਜੇਬਾਂ ਵਾਲੇ ਬੋਰ ਖਹਿਂਦੇ
ਹਾਂ ਮੈਂ ਨੀ ਬਾਗ਼ ਵੇਖਣੇ, ਮੈਂ ਨੀ ਬਾਗ਼ ਵੇਖਣੇ
ਵੇ ਮੈਂ ਨੀ ਬਾਗ਼ ਵੇਖਣੇ ਚੰਡੀਗੜ੍ਹ ਜੋ ਗੁਲਾਬ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ…2x

ਗੱਲ ਕੱਲੀ ਚੜ੍ਹਦੇ ਦੀ ਨਹੀਂ, ਲਹਿੰਦੇ ਵੱਲ ਵੀ ਜਾਵਾਂਗੇ
ਡੇਰਾ ਬਾਬਾ ਨਾਨਕ ਲੰਘ ਨਨਕਾਣੇ ਸੀਸ ਨਿਵਾਵਾਂਗੇ
ਵੇ ਜਾ ਕੇ ਬਖਸ਼ਿਸ਼ ਮੰਗਣੀ ਪੁੱਤਰਾਂ ਦੇ ਉਹ ਦਾਨੀ ਤੋਂ
ਇੱਕ ਪੁੱਤ ਇੱਕ ਧੀ ਮੰਗਾਂਗੇ ਬਹਿ ਕੇ ਮਹਾ ਗਿਆਨੀ ਤੋਂ
ਬੀੜ ਬਾਬਾ ਬੁੱਢਾ ਸਾਹਿਬ ਨੂੰ …2x
ਬੀੜ ਬਾਬਾ ਬੁੱਢਾ ਸਾਹਿਬ ਨੂੰ ਲੈ ਜੀ ਕੋਲ ਝਬਾਲ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ…2x

ਵੇ ਅੱਜਕੱਲ੍ਹ ਸੁਪਨਿਆਂ ਦੇ ਵਿੱਚ ਮਾਝੇ ਦੀ ਮੈਨੂੰ ਧਰਤ ਦਿੱਸੇ
ਅਕਾਲੀ ਫੂਲਾ ਸਿੰਘ ਦੀ ਫਿਰ ਤੋਂ ਮੈਨੂੰ ਚੜ੍ਹਤ ਦਿਸੇ
ਦੁਮਾਲੇ ਕੇਸਰੀ ਦਿੱਸਦੇ ਨਾਲ ਨੀਲਿਆਂ ਬਾਣਿਆਂ ਦੇ
ਵੇ ਬਾਣੀ ਵਿਚੋਂ ਨਾਮ ਰਖਾਉਣੇ ਅਸੀਂ ਨਿਆਣਿਆਂ ਦੇ
ਮੈਂ ਸੁਣਿਆ ਮਿੱਟੀ ਵੀ ਆ ਜਿੱਥੋਂ ਦੀ ਵੇ ਬੜੀ ਪਾਕ ਵੇ
ਆਨੰਦਪੁਰ ਸਾਹਿਬ ਮਨਾਉਣਾ ਜਾ ਕੇ ਪੂਰਾ ਵਿਸਾਖ ਵੇ
ਢਾਬ ਖਿਦਰਾਣੇ ਦੀ ਨੂੰ …2x
ਢਾਬ ਖਿਦਰਾਣੇ ਦੀ ਨੂੰ ਲੈ ਜੀ ਮੇਲੇ ਮਾਘ ਦੇ
ਹਾਏ ਮੈਂ ਤਾਂ ਪਿੰਡ ਵੇਖਣੇ ਤੇਰੇ ਨਾਲ ਪੰਜਾਬ ਦੇ…2x

Ve Ahla Sadh Ditta Ae Tere Layi Canada Main
Ve Ahla Maar Ditta Ae PR Nu Theda Main
Ve Das Kehda Taaj Vekhya
Das Kehda Taaj Vekhya
Ve Das Kehda Taaj Vekhya
Jeaunde Jee Mumtaaj Ne
Haye Main Taan Pind Vekhne Tere Naal Punjab De…2x

Ve Menu Pehla Dasi Khuha Di Oh Tend Bare
Ve Kidda Hindd Pugauni Maharani Jind Bare
Ve Kidda Da C Ohda..
Ve Kidda Da C Ohda Sham Singh Atari Ve
Ohna Da Vi Dasi Jinna Kom Nal Kri Gadari Ve
Ve Menu Kisse Dasi Fer Menu Hisse Dasi
Ve Menu Kisse Dasi Jehlam Te Chinaab De
Haye Main Taan Pind Vekhne Tere Naal Punjab De…2x

Bagh Te Fulkari Vich Fark Dasi Vishthaar Nal
Te Kidda Banda Khova Te Dudh Kina Chir Kaadhna
Oo Kidda Sui Daage Nal
Ve Kidda Sui Daage Nal Chadran Utte Mor Pende
Te Kidda Pochyan De Nal Janjhran Bare Bor Khehnde
Haan Main Ni Bagh Vekhne
Main Ni Bagh Vekhne
Ve Main Ni Bagh Vekhne Chandigarh Jo Gulaab De
Haye Main Taan Pind Vekhne Tere Naal Punjab De…2x

Gal Kalli Chad De Di Nhi
Lehande Val Vi Javage
Dera Baba Nanak Lang Nankaane Sees Nivava Ge
Ve Jake Bhakshis Mangni Putra De Oh Daani Toh
Ik Putt Ik Dhee Mangage Behke Maha Giani Toh
Beedh Baba Budda Sahib Nu …2x
Beedh Baba Budda Sahib Nu Leji Kol Chabaal De
Haye Main Taan Pind Vekhne Tere Naal Punjab De…2x

Ve Aajkal Supneya De Vich Majhe Di Menu Dart Dise
Akali Fulla Singh Di Fr Toh Menu Chadat Disse
Dumale Kesri Dissde Naal Nilya Banya De
Ve Bani Vicho Naam Rakhaune Asi Niaanya De
Me Sunya Mitti Vi Aa Jitho Di Ve Badi Paak Ve
Anandpur Sahib Jake Mnauna Pura Vishaakh Ve
Dhaab Khidrane Di Nu …2x
Dhaab Khidrane Di Nu Leji Mele Maagh De
Haye Main Taan Pind Vekhne Tere Naal Punjab De …2x

Enjoy And Stay Connected With Mad 4 Music : @Mad4Music1tps://www.instagram.com/mad4musicofficial/
https://www.facebook.com/Mad4MusicOfficial/