Guess Who? | Kaka Ji | Official Music Video | New Punjabi Song

Guess Who? | Kaka Ji | Official Music Video | New Punjabi Song

Kaka Ji Records presents new song “Guess Who?” from the album IMMORTAL

Song :- Guess Who?
Lyricist/Composer/Singer:- #kakaji
Mix/Master:- Stereo Shinobi
Video – Witness Films
Video Director:- Divyanshu Joshi (DJ)
Ai Generalist:- Icyigniter CGI aka Azhar Khan

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ.

ਲੋਕ ਫੁਕਰੇ ਤੇ ਹੌਲ਼ੇ ਕਿਰਦਾਰ ਦੇ,
ਇਤਿਹਾਸ ਲੈ ਕੇ ਹਵਾਬਾਜ਼ੀ ਮਾਰਦੇ,
ਕੁਝ ਜਿੱਤਦੇ, ਤੇ ਚਾਹੇ ਜਿਹੜੇ ਹਾਰਦੇ,
ਇਹਨਾਂ ਵਿੱਚੋਂ ਹੀ ਆਉਂਦੇ ਨੇ ਅਧਿਕਾਰੀ ਸਰਕਾਰੀ.

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ.

ਇਹ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਆ ਰਹੇ, ਹੁਣ ਦੂਜੇ ਮੁਲਕਾਂ ‘ਚ ਗੰਦ ਪਾ ਰਹੇ, ਇਕ ਦੂਜੇ ਕੋਲੋਂ ਐਵੇਂ ਖਾਰ ਖਾ ਰਹੇ, ਸ਼ਾਂਤ ਠਾਵਾਂ ‘ਤੇ ਫਜ਼ੂਲ ਨਾਰੇ ਲਾ ਰਹੇ. ਹੁਣ ਗਾਨ ਜਿਹੜੇ ਇਹਨਾਂ ਦਾ ਹੀ ਘਰ ਹੈ, ਬੜੇ ਚਾਪਲੂਸ ਇਹਨਾਂ ਦੇ ਲਿਖਾਰੀ, ਵਪਾਰੀ.

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ.

ਇਹ ਤਾਂ ਕਿਸੇ ਨੂੰ ਵੀ ਨਹੀਂ ਪਸੰਦ ਆ ਰਹੇ,
ਹੁਣ ਦੂਜੇ ਮੁਲਕਾਂ ‘ਚ ਗੰਦ ਪਾ ਰਹੇ,
ਇਕ ਦੂਜੇ ਕੋਲੋਂ ਐਵੇਂ ਖਾਰ ਖਾ ਰਹੇ,
ਸ਼ਾਂਤ ਥਾਵਾਂ ‘ਤੇ ਫਜ਼ੂਲ ਨਾਅਰੇ ਲਾ ਰਹੇ,
ਗੁਣਗਾਨ ਜਿਹੜੇ ਇਹਨਾਂ ਦਾ ਹੀ ਗਾ ਰਹੇ,
ਬੜੇ ਚਾਪਲੂਸ ਇਹਨਾਂ ਦੇ ਲਿਖਾਰੀ, ਵਪਾਰੀ.

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ.

ਜੀਹਨੂੰ ਪੂਜਦੇ ਉਹਦਾ ਜਲੂਸ ਕੱਢਦੇ,
ਕਿਸੇ ਟਾਈਪ ਦਾ ਵੀ ਰੱਬ ਨੀ ਇਹ ਛੱਡਦੇ,
ਉੱਥੇ ਉੱਥੇ ਜਾ ਕੇ ਬਦਬੂ ਜੀ ਆਉਂਦੀ ਹੈ,
ਜਿੱਥੇ ਜਿੱਥੇ ਜਾ ਕੇ ਇਹ ਝੰਡੇ ਗੱਡਦੇ
ਮੱਤ ਕੁਦਰਤ ਦੀ ਇਹਨਾ ਨੇ ਮਾਰੀ,
ਜਿੰਨੇ ਫੁੱਦੂ ਇਹ ਓਨੇ ਹੀ ਹੰਕਾਰੀ,
ਇਹ ਧਰਤੀ ਦੀ ਬਣ ਗਏ ਬਿਮਾਰੀ,
ਜਿਹੜੀ ਸਦੀਆਂ ’ਚ ਜਾਣੀ ਨੀ ਸੁਧਾਰੀ।

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ.

ਜਿੱਥੇ ਭੇਜਦੇ ਨੇ ਕੁੜੀਆਂ ਨੂੰ ਮੱਥਾ ਟੇਕਣੇ ਨੂੰ
ਉੱਥੇ ਅੱਖਾਂ ਨਾਲ ਪਾੜਦੇ ਨੇ ਕੱਪੜੇ
ਇਹਨਾਂ ਦਾ ਇਲਾਜ ਨਹੀਂ ਕੋਈ ਕਰ ਸਕਦਾ,
ਚਾਹੇ ਡੇਢ ਸੌ ਵਾਰੀ ਵੀ ਓਸ਼ੋ ਅੱਪੜੇ
ਟੈਕਸ ਦਾ ਕੀ ਕੀਤਾ ਤੁਹਾਡੇ ਫੇਵਰਟ ਨੇ,
ਪੁੱਛੋ ਉਹਨੂੰ ਛੱਡ ਕੇ ਇਹ ਬੰਦਗੀ
ਸਾਰੀ ਦੁਨੀਆਂ ਤੋਂ ਵੱਧ ਤੁਹਾਡੇ ਕੋਲ ਕਿਉਂ,
ਹਵਾ, ਪਾਣੀ, ਮਿੱਟੀ, ਸੋਚ ਵਿੱਚ ਗੰਦਗੀ.
ਤੁਹਾਡੀ ਗੰਦਗੀ ‘ਚ ਫਸ ਗਏ ਨੇ ਜਨੌਰ
“ਕਾਕੇ” ਪੰਛੀ ਮਾਰ ਗਏ ਨੇ ਉਡਾਰੀ,
ਧਰਮਾਂ ਦਾ ਮਸਲਾ ਜੇ ਹੱਲ ਹੋ ਵੀ ਗਿਆ
ਜੰਗ ਜਾਤਾਂ ਵਾਲ਼ੀ ਰੱਖਣਗੇ ਜਾਰੀ

ਇਸ ਮੁਲਕ ‘ਚ ਵਹਿਮ ਦੀ ਬਿਮਾਰੀ,
ਜਿਹੜੀ ਸਦੀਆਂ ‘ਚ ਗਈ ਨੀ ਸੁਧਾਰੀ,
ਚੜ੍ਹੀ ਸਾਰਿਆਂ ‘ਤੇ ਰੱਬ ਦੀ ਖੁਮਾਰੀ,
ਬਾਬੇ ਸਾਰਿਆਂ ਦੇ ਹੀ ਬਲਾਤਕਾਰੀ.

There’s an epidemic of delusion in this country,
A disease that hasn’t been cured for centuries.
Everyone is intoxicated with the name of God,
And they all have some self-proclaimed holy men who turn out as rapists.

People are egoistic, with weak character.
They boast by clinging to history.
Some win, and some may lose,
Yet from among them come the government officials.

There’s an epidemic of delusion in this country,
A disease that hasn’t been cured for centuries.
Everyone is intoxicated with the name of God,

And they all have some self-proclaimed holy men who turn out as rapists.

Nobody really likes them anymore.
Now they’re spreading filth in other countries.
They keep holding grudges against one another,
Shouting pointless slogans in places that were once peaceful.
Those who keep singing their praises—
Their writers are nothing but sycophants bussinessmen.

There’s an epidemic of delusion in this country,
A disease that hasn’t been cured for centuries.
Everyone is intoxicated with the name of God,

And they all have some self-proclaimed holy men who turn out as rapists.

They just ruin Whatever they worship
They just start worshiping anything ,

If they get in power in anywhere
You will see and smell a lot garbage there.
They have polluted the nature,
The more foolish they are,

the more proud they are of themselves.
They’ve become a disease upon this earth,
Disease that will remain uncured for centuries.

There’s an epidemic of delusion in this country,
A disease that hasn’t been cured for centuries.
Everyone is intoxicated with the name of God,

And they all have some self-proclaimed holy men who turn out as rapists.

They send daughters to bow their heads in worship,
Yet there they strip them with their eyes.
No one can cure these people,
Even if Osho himself returned a hundred and fifty times.
What did your favorite leader do with your taxes?
Ask him instead of offering blind devotion.
Why is there, more than anywhere else in the world,
So much pollution in your air, your water, your soil, and even your thinking?
Your corruption has trapped the innocent animals,
“Kaka,” the birds have flown to other countries.
Even if the issue of religion were somehow resolved,
They would keep the war over caste alive.

There’s an epidemic of delusion in this country,
A disease that hasn’t been cured for centuries.
Everyone is intoxicated with the name of God,
And they all have some self-proclaimed holy men who turn out as rapist

#guesswho #kaka #punjabisong