Yaddan 2 (Official Video) | Jarman Deol | Latest Punjabi Song 2025 | New Sad Song

Yaddan 2 (Official Video) | Jarman Deol | Latest Punjabi Song 2025 | New Sad Song

Yaddan 2 (Official Video) | Jarman Deol | Sukh Sekhon | Latest Punjabi Song 2025 | New Sad Song
emotional track talks about love, pain and unforgettable yaadan.
Full of deep lyrics and heartfelt vocals, Yaddan 2 is a perfect Punjabi sad song for listeners who love r#Yaddan2
#JarmanDeol
#SukhSekhon
#PunjabiSong2025
#LatestPunjabiSong
#NewPunjabiSong
#PunjabiMusic
#SadSongPunjabi
#TrendingSong
#PunjabiEmotionalSong
#Yaddan
#PunjabiSinger
#NewSong2025
#ViralPunjabiSong
#SadLoveStoryeal emotions.

Lyrics of this song

ਕਿੱਥੇ ਭੁੱਲਣਾ ਸਾਨੂੰ ਤੇਰਾ ਖਿਆਲ ਵੇ
ਕਦੇ ਆ ਵੇਖੀ ਬੇਦਰਦਾ ਸਾਡਾ ਹਾਲ ਵੇ
ਕਿੱਥੇ ਭੁੱਲਣਾ ਸਾਨੂੰ ਤੇਰਾ ਖਿਆਲ ਵੇ
ਕਦੇ ਆ ਵੇਖੀ ਬੇਦਰਦਾ ਸਾਡਾ ਹਾਲ ਵੇ

ਜੇ ਤੇਰੇ ਵਰਗਾ ਹੋਰ ਹੁੰਦਾ ਕਿਉਂ ਤੇਰੇ ਅੱਗੇ ਪੱਲਾ ਅੱਡ ਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ
ਪਲ ਪਲ ਸਾਡਾ ਲੰਘਦਾ ਤੈਨੂੰ ਹੀ ਚੇਤੇ ਕਰਕੇ ਵੇ
ਕੰਧਾਂ ਨਾਲ ਲੱਗ ਰੋਈਏ ਚੋਰੀ ਹੋਕੇ ਭਰਕੇ ਵੇ
ਪਲ ਪਲ ਸਾਡਾ ਲੰਘਦਾ ਤੈਨੂੰ ਹੀ ਚੇਤੇ ਕਰਕੇ ਵੇ
ਕੰਧਾਂ ਨਾਲ ਲੱਗ ਰੋਈਏ ਚੋਰੀ ਹੋਕੇ ਭਰਕੇ ਵੇ
ਕਿੱਥੋਂ ਲੈ ਕੇ ਆਵਾਂ ਜੇਰਾ ਜੋ ਤੈਨੂੰ ਦਿਲ ਚੋਂ ਕੱਢ ਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ
ਉਸ ਰੱਬ ਕੋਲੋਂ ਮੰਗਦੇ ਤੇਰੀ ਹੀ ਸੁੱਖ ਖੈਰ ਵੇ
ਤੂੰ ਕਿਹੜਾ ਕੱਢਿਆ ਬੇਦਰਦਾ ਸਾਡੇ ਨਾਲ ਵੈਰ ਵੇ
ਉਸ ਰੱਬ ਕੋਲੋਂ ਮੰਗਦੇ ਤੇਰੀ ਹੀ ਸੁੱਖ ਖੈਰ ਵੇ
ਤੂੰ ਕਿਹੜਾ ਕੱਢਿਆ ਬੇਦਰਦਾ ਸਾਡੇ ਨਾਲ ਵੈਰ ਵੇ
ਤੇਰਾ ਰੋਜ਼ ਰੋਜ਼ ਦਾ ਸਤਾਉਣਾ
ਕਿਤੇ ਸਾਡੀ ਜਾਨ ਹੀ ਨਾ ਕੱਢਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ

ਦੁੱਖ ਵੀ ਲਾਏ ਐਸੇ ਕਿਸੇ ਨੂੰ ਸਕੀਏ ਨਾ ਦੱਸ ਯਾਰਾ
ਵਿੱਚੋਂ ਵਿੱਚ ਹੀ ਮੁੱਕ ਚੱਲੇ ਝੂਠਾ ਲਈਦਾ ਹੱਸ ਯਾਰਾ

ਦੁੱਖ ਵੀ ਲਾਏ ਐਸੇ ਕਿਸੇ ਨੂੰ ਸਕੀਏ ਨਾ ਦੱਸ ਯਾਰਾ
ਵਿੱਚੋਂ ਵਿੱਚ ਹੀ ਮੁੱਕ ਚੱਲੇ ਝੂਠਾ ਲਈਦਾ ਹੱਸ ਯਾਰਾ
ਜਰਮਨ ਇੱਕੋ ਵਾਰੀ ਹੀ ਆ ਕੇ
ਹੱਥੀ ਸਾਡੀ ਨਬਜ਼ ਵੱਡਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ
ਬੜੀ ਕੋਸ਼ਿਸ਼ ਕਰਦੇ ਤੈਨੂੰ ਭੁੱਲਣ ਦੀ
ਯਾਦਾਂ ਦੇ ਘੇਰੇ ਪਿੱਛਾ ਨਹੀਂ ਛੱਡਦੇ

Credit
🔥 Artist: Jarman Deol
Lyrics and Composer Jarman Deol

music Suno AI mixing FL studio by our self
🎵 Song: Yaddan 2
📅 Year: 2025
🎬 Category: Punjabi Sad / Emotional
❤️ Like • Share • Comment • Subscribe for more music!
Yaddan 2
Jarman Deol
Latest Punjabi Song 2025
New Sad Song
punjabi song
2025 music
punjabi music
sukh sekhon
latest punjabi song
jarman deol
new punjabi sad song
sad punjabi
latest punjabi
yaddan 2
sad songs
sad songs playlist
2025 hits
punjabi songs
sad songs for broken hearts
new punjabi songs
punjabi hits
latest punjabi sad song
sad song
punjabi sad song
trending punjabi songs
latest punjabi music
new punjabi song
new punjabi music

Wang Tutt Gai | Gurname Bhullar | New Punjabi Song 2025 #song #punjabisong #punjabimusic

Wang Tutt Gai | Gurname Bhullar | New Punjabi Song 2025 #song #punjabisong #punjabimusic

1. #Trending
2. #Viral
3. #YouTubeShorts
4. #youtubeindia
5. #Music
6. #Fitness
7. #Tech
8. #Gaming
9. #Tutorial
10. #Challenge
11. #Prank
12. #DIY
13. #Comedy
14. #Review
15. #Unboxing
16. #Travel
17. #Food
18. #Beauty
19. #Fashion
20. #motivation

HEAT | Ritik Luthra | Official Visualizer | Nova Tune Production |  Latest punjabi songs 2025

HEAT | Ritik Luthra | Official Visualizer | Nova Tune Production | Latest punjabi songs 2025

HEAT | Ritik Luthra | Official Visualizer | Nova Tune Production | Latest punjabi songs 2025

#HEAT #RitikLuthra #PunjabiRomanticSong2025 #NewPunjabiSong

Dive into ❤️ HEAT – Ritik Luthra’s Latest Punjabi Romantic Song 2025!Fall head over heels with HEAT, the sizzling new Punjabi love anthem by singer, lyricist, and artist Ritik Luthra! Produced by Nova Tune Production, mixed & mastered by Tune Nest Official—this heartfelt track captures stolen glances, endless nights, and that irresistible spark of romance. Perfect for your playlist if you love soulful Punjabi melodies vibes!Stream now, like ❤️, share with your special someone, and subscribe for more fresh Punjabi hits!

#HEAT #RitikLuthra #PunjabiRomanticSong2025 #NewPunjabiSong

Song credit:
Artist: Ritik Luthra
Song: HEAT
Lyricist: Ritik Luthra
Music Produced by Nova tune production
Mixed by Tune Nest Offical
Mastered by Tune Nest Offical

Social media:
Facebook:[https://www.facebook.com/share/14QVkRtAWK4/]

platform link
Spotify:[https://open.spotify.com/artist/4bx1MOJvel8TWB2wVuA9gF?si=x75-bmpRR2-v-EAeXo_QHA] />Apple Music:[https://music.apple.com/us/artist/ritik-luthra/1833968274]
Jio Saavan:[https://www.jiosaavn.com/song/cherries/AlsOezNkBX4]

🎧 Enjoy & Stay Connected with us!
👉 Subscribe for more amazing Punjabi songs
👉 Like & Share with your friends
👉 Comment your thoughts below

© 2025 Nova Tune Production

TUTOR (Official Video) | Cheema Y | Gur Sidhu | Sukh Barnala | Latest Punjabi Song 2025

TUTOR (Official Video) | Cheema Y | Gur Sidhu | Sukh Barnala | Latest Punjabi Song 2025

Track Credits
Album: The Simpsons
Song: Tutor
Singer: Cheema Y
TUTOR (Official Video) | Cheema Y | Gur Sidhu | Sukh Barnala | Latest Punjabi Song 2025

Lyrics: Cheema Y
Music: Gur Sidhu
Mix & Master: B Sanjh
Female Lead: Ritu Matharo
MUA: Glambyreena
Director.DOP.Edit: Hrprt Brar
2nd DP: Cale Fara
Gaffer: Aidan Grossman
1st AC: Jonny Hwang
2nd AC: Eliana D’Assisi
Colour Grade: Onkar
Producer: Nav Sandhu
Label: Brown Town Music

Team Hrprt Brar: Sahil Sharma, Sashi, Ritik, Demon
Special Thanks: EGM Motors (Nitish)
Team VFX: Jasvir Vfx, Prabkirat, Deep Mr. Vfx

#sukhbarnala #song #cheemay #newsong #hitsong #viral #punjabimusic

cheema y new song, cheema y, 2025 hits, sukh barnala, punjabi music, tutor video, gur sidhu, new punjabi song this week, latest punjabi, cheema y gur sidhu, 2025 music, punjabi song, cheema y songs, trending punjabi songs, gur sidhu songs, tutor official, punjabi songs, california love cheema y, latest punjabi song this week, 2025 songs, latest punjabi songs, tutor song