ਦਸੰਬਰ (December) – Jarman Deol | New Punjabi Sad Song

ਦਸੰਬਰ (December) – Jarman Deol | New Punjabi Sad Song

ਦਸੰਬਰ (December) – Jarman Deol | New Punjabi Sad Song

#December #JarmanDeol #PunjabiSadSong #NewPunjabiSong

Jarman Deol Official presents the emotional Punjabi song “December”. A heartfelt track expressing the pain of separation, memories, and unfulfilled promises.

🎧 Listen, share, and don’t forget to subscribe to Jarman Deol Official for more music!

Credits:
Singer / Lyrics: Jarman Deol
Music: Use ai tool for music mix master in fl studio by jarman deok
Video: Use ai visual story scene script create by jarman deol with own face
Label: Jarman Deol Official

————————————————–
Song Lyrics:

ਦਸੰਬਰ ਦੇ ਵਿਛੜੇ ਸੀ ਦਸੰਬਰ ਆ ਗਿਆ ਫੇਰ ਵੇ ਮੁੜ ਕੇ
ਹੋ ਗਿਆ ਨਵਿਆਂ ਦਾ ਤੂੰ ਤੇ ਨਵਿਆਂ ਦੇ ਨਾਲ ਜੁੜ ਕੇ
ਨਾ ਚੱਲਿਆ ਜ਼ੋਰ ਗਰੀਬਾਂ ਦਾ ਵੇ ਸਾਡੀ ਕਿਸਮਤ ਦੇ ਗਈ ਹਾਰਾਂ
ਇੱਕ ਤੂੰ ਹੀ ਆਇਆ ਨਾ ਵੇ ਆਈਆਂ ਮੁੜ ਕੇ ਕਈ ਬਹਾਰਾਂ

ਮੈਨੂੰ ਜਾਨ ਤੋਂ ਕਹਿੰਦਾ ਸੀ ਵੇ ਲੈ ਗਿਆ ਕੱਢ ਕੇ ਜਾਨ ਤੂੰ ਮੇਰੀ
ਗਮ ਰਹਿ ਗਏ ਪੱਲੇ ਵੇ ਹੈ ਦੁੱਖਾਂ ਦੀ ਉਮਰ ਬੜੀ ਲੰਮੇਰੀ
ਪੇਸ਼ ਕੋਈ ਚੱਲਦੀ ਨਾ ਵੇ ਨਾ ਹੀ ਦਿਸੇ ਕੋਈ ਸਹਾਰਾ
ਇੱਕ ਤੂੰ ਹੀ ਆਇਆ ਨਾ ਵੇ ਆਈਆਂ ਮੁੜ ਕੇ ਕਈ ਬਹਾਰਾਂ

ਕਿਹੜੇ ਰਾਹੀ ਪੈ ਗਿਆ ਵੇ ਤੈਨੂੰ ਯਾਦ ਨਾ ਸਾਡੀ ਆਵੇ
ਇੱਕ ਖਿਆਲ ਤੇਰਾ ਵੇ ਜਰਮਨ ਨੂੰ ਰੋਜ਼ ਰਾਤੀਂ ਰਵਾਵੇ
ਤੇਰੇ ਬਾਜੋ ਇਹ ਪਈਆਂ ਜ਼ਿੰਦਗੀ ਦੇ ਵਿੱਚ ਉਜਾੜਾ
ਇੱਕ ਤੂੰ ਹੀ ਆਇਆ ਨਾ ਵੇ ਆਈਆਂ ਮੁੜ ਕੇ ਕਈ ਬਹਾਰਾਂ
————————————————–

Connect with Jarman Deol:
Instagram: [//www.instagram.com/jarman.deol.official?cplk=MXN2anU0NzJzajBvdQ==]
Facebook: [https://www.facebook.com/share/198U2qTZ4x/

—–

#SadSong #PunjabiMusic #BreakupSong #HeartbrokenSong #viral #trending #latestpunjabsong

ਦਸੰਬਰ (December) – Jarman Deol | New Punjabi Sad Song, sad song, new song, punjabi sad song, december, new punjabi song, new punjabi songs, new punjabi sad song, new punjabi, jarman deol, ਦਸੰਬਰ, december song, punjabi sad songs, punjabi music, punjabi sad, punjabi song, latest punjabi song, december vibes, romantic sad

Leave a Reply

Your email address will not be published. Required fields are marked *