UAE ‘ਚ ਭਾਰਤੀ ਪੰਜਾਬ ਦੇ ਦੋ ਪਰਵਾਸੀਆਂ ਦੇ ਮਾੜੇ ਹਾਲਤ ਦਾ ਵੀਡੀਓ ਵਾਇਰਲ ਹੋਇਆ ਹੈI ਵੀਡੀਓ ਬਣਾਉਣ ਵਾਲੇ ਨੇ ਅਪੀਲ ਵੀ ਕੀਤੀI ਗੁਰਦਾਸਪੁਰ ‘ਚ ਦੋਹਾਂ ਵਿੱਚੋਂ ਇੱਕ ਦੇ ਪਰਿਵਾਰ ਨਾਲ ਬੀਬੀਸੀ ਦਾ ਸੰਪਰਕ ਹੋਇਆI ਗੁਰਦੀਪ ਦੇ ਪਿਤਾ ਬਿਮਾਰ ਰਹਿੰਦੇ ਹਨ ਅਤੇ ਵੀਡੀਓ ਦੇਖਣ ਤੋਂ ਬਾਅਦ ਸਦਮੇ ‘ਚ ਮਾਤਾ ਕੋਲੋਂ ਵੀ ਗੱਲ ਨਹੀਂ ਕੀਤੀ ਗਈI ਪਰਿਵਾਰ ਨੇ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈI ਜਿਸ ਏਜੰਟ ਦਾ ਨਾਮ ਲਿਆ ਗਿਆ, ਉਸ ਨੇ ਕਿਹਾ ਕਿ ਇੱਕ ਵਾਰ ਪਹਿਲਾਂ ਉਸ ਨੇ ਗੁਰਦੀਪ ਨੂੰ UAE ਭੇਜਿਆ ਸੀ ਪਰ ਉਦੋਂ ਵਾਪਸ ਆ ਗਿਆ ਸੀ, “ਇਸ ਵਾਰ ਤਾਂ ਉਹ ਚੰਡੀਗੜ੍ਹ ਦੇ ਕਿਸੇ ਏਜੰਟ ਰਾਹੀਂ ਗਿਆ ਸੀ”I ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਸ਼ੁਭਮ ਕੌਲ
#UAE #Migration #MigrantCrisis #Dubai #Ajman #Gurdaspur #Viral #ViralVideo
—
For BBC’s special videos on coronavirus, click: https://bbc.in/2zjT6B9
For latest updates on the corona crisis, click: https://bbc.in/2XQvQVp
—
Subscribe to our YouTube channel: https://bit.ly/2o00wQS
For more stories, visit: https://www.bbc.com/punjabi
FACEBOOK: https://www.facebook.com/BBCnewsPunjabi
INSTAGRAM: https://www.instagram.com/bbcnewspunjabi
TWITTER: https://www.twitter.com/bbcnewspunjabi

