Mattan : BS Bhatti Ft Jashanmeet (Official Video) Punjabi Song 2026 | My Music 47

Mattan : BS Bhatti Ft Jashanmeet (Official Video) Punjabi Song 2026 | My Music 47

My Music & sukhraj zira Presents “Mattan ” Punjabi Song. Sung by BS Bhatti feat Jashanmeet . Music is given by Gurlal Sandhu. Lyrics are penned by Bapu Jaskaran Shah Ji

Instagram link
https://www.instagram.com/officialmymusic_/

My music 47 & Sukhraj zira presents
Song name – Mattan
Singer – BS Bhatti feat Jashanmeet
Lyrics – Bapu Jaskaran Shah Ji
Music – Gurlal Sandhu
Video – Iqbal Sailbrah
Female lead – Kumar Karkra
Produced by – Sukhjinder zira
Dop – Seera Sailbrah
Editor – Gurmeet Ludhar

Music Label : My Music 47
Copyright : My Music 47

Lyrics :
ਵੇ ਕੀ ਹੋ ਗਿਆ ਕਾਹਤੋਂ ਚੱਕੀ ਫਿਰਦਾ ਗੰਨਾ ਨੂੰ
ਰੁੱਕ ਤਾਂ ਜਾ ਨੀ ਦੇਖੀ ਹੱਥ ਲਵਾਉਂਦਾ ਕੰਨਾਂ ਨੂੰ
ਤੂੰ ਗਲਤ ਰਾਹਾਂ ਤੇ ਤੁਰੇ ਤੇ ਤੈਨੂੰ ਚੱਕਾ ਦਿੰਦੇ ਆ
ਨੀ ਜਿੰਨੂੰ ਘਰੇ ਕੁੱਤਾ ਨਹੀਂ ਪੁੱਛਦਾ ਸਾਨੂੰ ਮੱਤਾ ਦਿੰਦੇ ਆ

ਵੇ ਤੂੰ ਰੁੱਕ ਤਾਂ ਜਾ ਦਿਨ ਥੋੜੇ
ਨੀ ਅਸੀਂ ਲੰਮੀ ਰੇਸ ਦੇ ਘੋੜੇ
ਵੇ ਵੇਖੀ ਭੱਜਦੇ ਚੱਕ ਕੇ ਜੋੜੇ
ਕੈਹ ਜੀਨੂੰ ਖਰਚਾ ਦਿੰਦੇ ਆ
ਨੀ ਜੀਨੂੰ ਘਰੇ ਕੁੱਤਾ ਨੀ ਪੁੱਛਦਾ
ਸਾਨੂੰ ਮੱਤਾ ਦਿੰਦੇ ਆ

ਲਵਾਲੇ ਡਾਂਗ ਦੇ ਵਿੱਚ ਤੂੰ ਕੋਕੇ
ਨੀ ਸਾਡਾ ਡਰਾ ਤਾਂ ਕੋਈ ਰੋਕੇ
ਕੰਮ ਤੇਰੇ ਵਿੱਚ ਆ ਕੇ ਜਿਹੜੇ ਲੱਤਾਂ ਦਿੰਦੇ ਆ
ਨੀ ਜੀਨੂੰ ਘਰੇ ਕੁੱਤਾ ਨੀ ਪੁੱਛਦਾ
ਸਾਨੂੰ ਮੱਤਾਂ ਦਿੰਦੇ ਆ

ਵੇ ਜੇ ਕੋਈ ਕੱਢੂ ਹਰਰਾਏਪੁਰ ਆਨੇ
ਨੀ ਕਿੱਥੇ ਜਰਦੇ ਪੁੱਤ ਬੇਗਾਨੇ
ਲਾਉਂਦਾ ਸ਼ਾਹ ਜਸਕਰਨ ਨਿਸ਼ਾਨੇ
ਦਿਖਾ ਭਚੱਕਾ ਦਿੰਦੇ ਆ
ਨੀ ਜਿਹਨੂੰ ਘਰੇ ਕੁੱਤਾ ਨੀ ਪੁੱਛਦਾ
ਸਾਨੂੰ ਮੱਤਾ ਦਿੰਦੇ ਆ

Enjoy and stay connected with my music :