Presenting the first song “Ki Kariye” from Arjan Dhillon’s much-awaited album A for Arjan 2, launched under Panj-aab Records. 🔥 Song Details:
Song: Ki Kariye Singer/Lyrics/Composer: Arjan Dhillon Featuring : Swattee Thakur Album: A for Arjan 2 Producer : Harwinder Sidhu Manager : Jaspreet K Dhanjal A Film By : B2gether Pros Director : Mahi Sandhu and Joban Sandhu Executive Producer : Arman Dhillon Co Director : Sharn Sandhu Dop : Prabh Chief AD : AD Singh Assistants : Arsh Bajwa offline Editor : Saibustula CG and online: MR editor Production : Karann Film Stylist : Sparsh Label: Panj-aab Records Digital Partner: Coin Digital
You have not yet met the truly happy ones; Those you have met, are only the successful.l once ! leave the needs aside even the dreams are fulfilled ; Yet they always mourn about their fate !
ਜਿਨ੍ਹਾਂ ਖ਼ੑ੍ਵਾਬਾਂ ਤੇ ਹਕ਼ੀਕ਼ਤਾਂ ‘ਚ ਵਾਕ਼ਿਫ਼ੀ ਵਧਾਈ ! ਜਿਨ੍ਹਾਂ ਖ਼ੑ੍ਵਾਹਿਸ਼ਾਂ ਤੇ ਲੋੜਾਂ ਵਿੱਚ ਸੁਲ੍ਹਾ ਕਰਵਾਈ ! ਜਿਹਨੂੰ ਆਪਣੇ ਹੀ ਅੰਦਰੋਂ ਖ਼ੁਮਾਰੀ ਲੱਭ ਆਈ ਓਹਤੋਂ ਨਸ਼ੇ ਦਾ ਹੁਨਰ ਸਿੱਖਿਆ ਸ਼ਰਾਬ ਨੇ ! Those who reconciled dreams with reality, Who made peace between desires & necessities! Who discovered ecstasy within themselves— From them, even wine learned the art of being the intoxication !
ਜਦੋਂ ਸਿੱਖ ਲਿਆ ਹਰ ਪਲ ਮਾਨਣਾ ਉਦੋਂ ਹੀ ! ਨਿੱਕੇ-ਮੋਟੇ ਦੁੱਖਾਂ ਨੂੰ ਵੀ ਆ’ਜੂ ਟਾਲਣਾ ਉਦੋਂ ਹੀ ! ਜਦੋਂ ਆਪ ਜ਼ੋਰ ਲਾ ਕੇ ਕੀਤਾ ਚਾਨਣਾ ਉਦੋਂ ਹੀ ; ਪਤਾ ਲੱਗੂ ਸਾਡੇ ਲਈ ਜੋ ਕੀਤਾ ਆਫ਼ਤਾਬ ਨੇ ! When one learns to enjoy every moment, only then ; They learn to avoid the small sorrows ! When one creates light through one’s own effort, only then does one understand what the Sun truly does for us !!
ਹਾਲੇ ਜ਼ਿੰਦਗੀ ਨੇ ਕਾਫ਼ੀ ਸਾਰੇ ਸਬਕ ਸਿਖਾਉਣੇ ! ਹਾਲੇ ਚਾਬੀਆਂ ਗੁਆਉਣੀਆਂ ਤੇ ਤਾ’ਲੇ ਚਮਕਾਉਣੇ ! ਫੇਰ ਪਿਛਲੀਆਂ ਬਾਰੀਆਂ ‘ਚੋਂ ਦਾਖ਼ਲੇ ਕਰਾਉਣੇ ; ਏਹੋ ਸਾਰੇ ਹੀ ਤਮਾਸ਼ੇ ਬੜੇ ਲਾ-ਜਵਾਬ ਨੇ ! Life still has many lessons left to teach; Keys are yet to be lost & locks yet to be more teasing for that ! Entries must again be made through the back doors ! All these spectacles are remarkably wondrous !
ਜੋ ਵੀ ਹੋਊਗਾ ਜੀ ਹੋਊਗਾ ਹੈਰਾਨ ਹੋਣ ਵਾਲ਼ਾ ! ਹੋਇਆ ਦੇਰ ਨਾ’ ਤਾਂ ਥੋੜ੍ਹਾ ਪਰੇਸ਼ਾਨ ਹੋਣ ਵਾਲ਼ਾ ! ਤਕ਼ਦੀਰਾਂ ਨਾਲ਼ ਜੰਗ ਘਮਾਸਾਨ ਹੋਣ ਵਾਲ਼ਾ ; ਐਸੇ ਆਲਮ ਵੀ ਅੱਗੇ ਬੜੇ ਬੇ-ਹਿਸਾਬ ਨੇ ! Whatever is to come will come as a surprise ! If it comes late, it will bring a little anxiety ! There will be fierce battles with destiny ! Such phases too are countless in coming life !
ਐਸੇ ਮਸਲੇ ਤਾਂ ਪੂਰੇ ਕਹਿੰਦੇ ਛਾਪ ਵੀ ਨੀ ਹੁੰਦੇ ! ਜਦੋਂ ਪਤਾ ਲੱਗ ਜਾਂਦਾ ਓਦੋਂ ਪਾਪ ਵੀ ਨੀ ਹੁੰਦੇ ! ਜਿਹੜੇ ਕੰਮ ਰੱਬ ਕੋਲ਼ੋਂ ਕਹਿੰਦੇ ਆਪ ਵੀ ਨੀ ਹੁੰਦੇ ; ਓਹੀ ਕਰਨੇ ਹੁੰਦੇ ਨੇ ਬਾਂਸੁਰੀ-ਰਬਾਬ ਨੇ ! Such matters are never fully published, it seems ! When it is realised then no one commit sins consciously ! The tasks which are even hard for the God Himself ; Those are the very tasks performed by the Divine Flute & the Rabab !!
ਕਿਤੇ ਬੇੜੀਆਂ ਪੁਚਾਵੋ ਕਿਤੇ ਪੁਲ਼ ਬਣਵਾਈਏ ! ਕਿਤੇ ਛਾਵਾਂ ਬੀਜੀਏ ਤੇ ਕਿਤੇ ਨਿੱਘ ਵਰਤਾਈਏ ! ਸਰਤਾਜ ਸਿਆਂ ਗੀਤ ਸਾਂਝ ਪਾਉਣ ਵਾਲ਼ਾ ਗਾਈਏ ! ਓ ਤਸੱਲੀ ਦੇਣ ਵਾਲ਼ੇ ਏਹੀ ਤਾਂ ਸਵਾਬ ਨੇ ! We must send the boats to cross the river ! Somewhere we must build bridges ! Somewhere we sow shade, somewhere we must send the warmth in the harsh cold ! O Sartaaj, sing songs that create communion ; This, indeed, is true virtue to offer consolation !!
♪ ♪💫 Experience the true essence of Punjab with “Jodiyan” – a perfect blend of traditional beats, powerful vocals, and heartfelt lyrics that will make you move to the rhythm!