MUNDRI | ARASH RIAZ | JASSAR 47 | PARWAAZ GILL | THE FOLK TURBANATORS | LATEST PUNJABI SONG 2026

MUNDRI | ARASH RIAZ | JASSAR 47 | PARWAAZ GILL | THE FOLK TURBANATORS | LATEST PUNJABI SONG 2026

The Folk Turbanators Presents Official Audio of ‘ MUNDRI ’ by Team Folk Turbanators
Subscribe to The Folk Turbanators Channel- UC_3qPFMmQWRu1x9C8ILzcmg

ਇੱਥੇ ਮੇਰੀ ਮੁੰਦਰੀ ਢਹਿ ਪਈ ਐ, ਘਰ ਸੱਜਣਾਂ ਦੇ ਰਹਿ ਗਈ ਐ…

ਲਹਿੰਦੇ ਪੰਜਾਬ ਦਾ ਬਹੁਤ ਹੀ ਸੋਹਣਾ ਰੰਗ, ਜਿਸ ਨੂੰ ਅਸੀਂ ਆਪਣੇ ਢੰਗ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ, ਉਮੀਦ ਕਰਦੇ ਆ ਕਿ ਤੁਸੀਂ ਪਸੰਦ ਕਰੋਗੇ…

Inspired By: Ethy Meri Mundri teh pai a || Desi Studio Program at Narowal & Lehnda Punjab Folklore

Track credits:
Song Name : MUNDRI
Singer- Arash Riaz, Jassar 47, Parwaaz Gill
Lyrics Adaptation : Harwinder Singh Dhaliwal
Music – Parwaaz Gill
Video By- Harwinder Singh Dhaliwal
DOP- JW Films
Mix and Master- Sunny Seven
Special Thanks -All the Musicians & The Folk Turbanators Team Punjab

Stay Connected with us on Social Media:-

► The Folk Turbanators Show Bookings Cel: +918968249282
► Show Bookings USA / CANADA +1 2368675741
► Email us: teamfolkturbanators@gmail.com

► Like us on Facebook: / q4oukf. .

► Follow us on Instagram: https://www.instagram.com/arash_riaz?… />

► Follow on TikTok: https://www.tiktok.com/@arash_riaz?_t…

For Licensing inquiries:
Email:- teamfolkturbanators@gmail.com

ਓ ਸੁਬਾਹ ਦੇ ਵੇਲੇ ਸੁਬਾਹ ਦੇ ਵੇਲੇ,
ਸੰਗ ਸੱਜਣਾਂ ਦੇ ਚਾਹ ਪੀਤੀ,
ਰੁੱਠੜੇ ਯਾਰ ਨੂੰ ਗਲ਼ ਨਾ ਲਾ ਕੇ
ਅਸਾ ਕਰਕੇ ਸੁਲਾ ਸੁਲਾਹ ਪੀਤੀ
ਏਥੇ ਮੇਰੀ ਮੁੰਦਰ ਢਿਹ ਪਈ ਏ,
ਘਰ ਸੱਜਣਾਂ ਦੇ ਰਹਿ ਗਈ ਏ…

ਓ ਕਿੱਥੋਂ ਲੱਭਣੀਆਂ ਕਿੱਥੋਂ ਲੱਭਣੀਆਂ
ਮਹਿਕਾਂ ਫੁੱਲ ਗੁਲਾਬ ਜਿਹੀਆਂ
ਜਦ ਵਿੱਚ ਪ੍ਰਦੇਸ਼ੀ ਮਜਲਸ ਜੁੜਦੀ
ਫਿਰ ਗੱਲਾਂ ਹੋਣ ਪੰਜਾਬ ਦੀਆਂ
ਏਥੇ ਮੇਰੀ ਮੁੰਦਰ ਢਿਹ ਪਈ ਏ,
ਘਰ ਸੱਜਣਾਂ ਦੇ ਰਹਿ ਗਈ ਏ…

ਸੱਜਣ ਟੱਕਰੇ ਓ ਸੱਜਣ ਟੱਕਰੇ,
ਸਿਖਰ ਦੁਪਹਿਰੇ ਮੋੜ ਉੱਤੇ…
ਨਜ਼ਰਾਂ ਮਿਲੀਆਂ ਦੋਨੋ ਹੱਸ ਪਏ
ਗੁੱਸੇ ਗਿਲ਼੍ਹੇ ਸਭ ਛੋੜ ਦਿੱਤੇ,
ਏਥੇ ਮੇਰੀ ਮੁੰਦਰੀ ਢਿਹ ਪਈ ਏ,
ਘਰ ਸੱਜਣਾਂ ਦੇ ਰਹਿ ਗਈ ਏ

ਓ ਮੁੰਦਰੀ ਮੇਰੀ ਵਿੱਚ ਨਗ ਨੇ ਨੀਲੇ,
ਸੀ ਮਿਲਣੇ ਦੇ ਮਸਾਂ ਹੋਏ ਵਸੀਲੇ,
ਅੱਖੀਆਂ ਨਾਲ ਗੱਲ ਕਹਿ ਗਈ,
ਘਰ ਸੱਜਣਾਂ ਦੇ ਰਹਿ ਗਈ ਏ…
ਏਥੇ ਮੇਰੀ ਮੁੰਦਰੀ ਢਿਹ ਪਈ ਏ,
ਘਰ ਸੱਜਣਾਂ ਦੇ ਰਹਿ ਗਈ ਏ…

Mundri (Official Video) | Gursewak Dhillon | New Punjabi Song | U&I Music

Mundri (Official Video) | Gursewak Dhillon | New Punjabi Song | U&I Music

Presenting the official video of “Mundri”, sung by Gursewak Dhillon and released under U&I Music.
🔥 A new Punjabi banger packed with powerful music and energetic vocals.

Song Credits:
🎵 Song: Mundri
🎤 Singer: Gursewak Dhillon
✍️ Lyrics: Vicky Bhullar
🎼 Music: G Amrit
🎬 Video: Sukh Sanghera
🖼️ Poster: Babbu Rogla
🎙️ Female Vocal: Navneet Kaur Gill
🏷️ Label: U&I Music
🎥 Producer: Sunny Raj & Sarla Rani

▶️ Like | Share | Subscribe for more Punjabi music
📩 For enquiries & promotions: U&I Music