ਕੈਨੇਡਾ ਦੀ ਖੁਫੀਆ ਏਜੰਸੀ CSIS ਨੇ ਪਿਛਲੀ ਦਿਨੀਂ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਕਿਹਾ ਕਿ ਜਿਹੜਾ 23 ਜੂਨ 1985 ਨੂੰ ਕਨਿਸ਼ਕਾਂ ਬੰ/ਬ ਕਾਂ/ਡ ਹੋਇਆ ਸੀ ਓਸ ਪਿੱਛੇ ਕੱਟ/ੜ ਖਾਲਿਸ/ਤਾਨੀਆਂ ਦਾ ਪਲੈਨ ਸੀ ਜਾ ਕਹਿ ਲਓ ਓਹਨਾ ਦਾ ਹੱਥ ਸੀ।
Csis ਨੇ 41 ਸਾਲ ਬਾਅਦ ਇਹ ਗੱਲ ਕਹੀ ਹੈ, ਇਸ ਪਿਛੇ ਕੀ ਕਾਰਨ ਹੋ ਸਕਦਾ ਹੈ। ਭਾਰਤ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਹਨੇਰੀ ਲਿਆਂਦੀ ਪਈ ਆ ਪੋਸਟਾਂ ਪ ਪਾ ਕੇ,,,,,,,,,
1 ਮਿੰਟ ਦੀ ਵੀਡੀਓ ਦੇਖ ਕੇ ਸਾਨੂੰ ਕਮੈਂਟਸ ਜ਼ਰੂਰ ਦਿਓ,
#csis #canada #sikhs #india #airindia #viralvideos #viral #viralreels #viralvideo #video #viralshorts #viralshort #shortvideo #shorts #csis #khalistan #khalistanissue #india #news #usa #uk #australia #newzealand

