Pandit Kehnda | Kabal Singh Sohi | Malhi Jarnail | Arig Music | Latest Punjabi Song | Punjabi Song

Pandit Kehnda | Kabal Singh Sohi | Malhi Jarnail | Arig Music | Latest Punjabi Song | Punjabi Song

Presenting the official song “Pandit Kehnda” in the Voice Of Kabal Singh Sohi, Lyrics, Composed by Malhi Jarnail.
#panditkehnda #kabalsinghsohi #malhijarnailnewsong​

👉🏻This is the official YouTube Label of Malhi Jarnail
► Subscribe to us for more updates: https:// / @malhijarnail ​
_____

Song Credits:
🔸 Song: Pandit Kehnda
🔸 Vocalist: Kabal Singh Sohi
🔸 Lyrics/ Compose: Malhi Jarnail
🔸 Music & Mix Master: Arig Music
🔸 Jatha: Kawal Singh Mehta
🔸 Sathi : Gurpreet Singh Komal
🔸 Sarangi : Soba Singh Sitara
🔸 Presentation/ Project By : Malhi Jarnail
🔸 Producer: GK
🔸 Visual Video Poster : HK Creative Art
🔸 Label: Malhi Jarnail

Follow Us at Instagram👉🏻: / malhijarnailofficial ​
Follow Us at Instagram👉🏻: / malhijarnailoffical ​
Follow Us at Instagram👉🏻: https://www.facebook.c…​

► To Stream & Download Full Song & Available all platform’s :
🔸Spotify
🔸iTunes
🔸You tube Music
🔸Amazon music
🔸Jio Savan

Song Lyrics:
ਜਿਹੜੀ ਅੱਗ ਤੂੰ ਲਾ ਬੈਠੀ ਏਂ” ਪਾਣੀ ਪਾਉਣਾ ਪੈਣਾ ਏਂ
ਤੇਰੀ ਜਾਨ ਬਚਾਉਣ ਵਾਸਤੇ” ਹਵਨ ਕਰਾਉਣਾ ਪੈਣਾ ਏੰ
ਮੇਰੀ ਗੱਲ ਤੇ ਗੌਰ ਕਰੀ” ਸੁਲਝਾ ਲੈ ਉਲਝੀ ਤਾਣੀ ਨੂੰ
ਤੇਰੇ ਸਿਰ ਤੇ ਕਾਲ ਕੂਕਦਾ” ਪੰਡਿਤ ਕਹਿੰਦਾ ਰਾਣੀ ਨੂੰ।

ਸਿੱਖਾਂ ਵਰਗੀ ਅਣਖ ਨਹੀਂ ਏ ਕੁੱਜੇ ਦੇ ਵਿੱਚ ਕੱਝ ਦੇਣਗੇ
ਏਹਨਾ ਨਾਂ ਅਬਦਾਲੀ ਛੱਡਿਆ ਤੈਨੂੰ ਕਿੱਦਾਂ ਛੱਡ ਦੇਣਗੇ
ਤੂੰ ਇਹਨਾਂ ਦੇ ਬਾਣੇ ਰੋਲੇ” ਜਦ ਪੜ੍ਹਦੇ ਸੀ ਬਾਣੀ ਨੂੰ
ਤੇਰੇ ਸਿਰ ਤੇ ਕਾਲ ਕੂਕਦਾ” ਪੰਡਿਤ ਕਹਿੰਦਾ ਰਾਣੀ ਨੂੰ।

ਉ ਤਾਂ ਸੰਤ ਸਿਪਾਹੀ ਸੀ ਤੂੰ” ਜਿਸ ਨਾ ਮੱਥਾ ਲਾਇਆ ਸੀ
ਖੌਰੇ ਕਿਹੜਾ ਮਹਾਂਪੁਰਸ਼ ਜੋ ਦੁਨੀਆ ਉਤੇ ਆਇਆ ਸੀ
ਤੂੰ ਖੂਨ ਰਿੜਕਿਆਂ ਸ਼ੇਰਾਂ ਦਾ ਪਾ ਪਾਣੀ ਵਿੱਚ ਮਦਾਂਣੀ ਨੂੰ
ਤੇਰੇ ਸਿਰ ਤੇ ਕਾਲ ਕੂਕਦਾ” ਪੰਡਿਤ ਕਹਿੰਦਾ ਰਾਣੀ ਨੂੰ।

ਇੱਕ ਵਾਰੀ ਵੀ ਸੋਚਿਆ ਨਾਂ ਤੂੰ ਕਿੱਥੇ ਕੀ ਕੁੱਝ ਕਰਨ ਚੱਲੀ
ਤੂੰ ਉਹਨਾਂ ਨੂੰ ਮਾਰਨ ਚੱਲੀ ਜਾਂ ਉਹਨਾਂ ਤੋਂ ਮਰਨ ਚੱਲੀ
ਤੇਰੇ ਵੇਟ ਤੋਂ ਦੂਣਾ ਪਿੱਤਲ ਸ਼ਾਤੀ ਦੇ ਵਿੱਚ ਭਰ ਦਣਗੇ
ਜੋ ਹਰਿਮੰਦਰ ਵਿੱਚ ਤੂੰ ਕੀਤਾ ਉਹੀ ਤੇਰ ਨਾਲ ਕਰ ਦੇਣਗੇ
ਰਾਜਨੀਤੀ ਨੇ ਹਜ਼ਮ ਕਰ ਲਿਆ ਤੇਰੀ ਅਕਲ ਸਿਆਣੀ
ਤੇਰੇ ਸਿਰ ਤੇ ਕਾਲ ਕੂਕਦਾ” ਪੰਡਿਤ ਕਹਿੰਦਾ ਰਾਣੀ ਨੂੰ।

ਬਿਨਾਂ ਸੀਸ ਤੋਂ ਖੰਡਾ ਫੜ੍ਹਕੇ ਖੜਿਆ ਇੱਕ ਬਜ਼ੁਰਗ ਦਿਸੇ
ਤੇਰੇ ਮਹਿਲ ਦੇ ਚੌੜੇ ਚੌੜੇ ਢਾਹੁੰਦਾ ਮੈਂਨੂੰ ਬੁਰਜ਼ ਦਿਸੇ
ਚਾਰੇ ਪਾਸੇ ਮੌਤ ਮਿਲੂ ਤੂੰ ਜਿਥੇ ਮਰਜੀ ਦੌੜ ਲਵੀ
ਇਹਨਾਂ ਨੇ ਨਾ ਭੁੱਲ ਬਖਸ਼ਣੀ ਭਾਵੇਂ ਤੂੰ ਹੱਥ ਜੋੜ ਲਵੀਂ
ਪਰਕਰਮਾਂ ਵਿੱਚ ਸੁੱਤਿਆਂ ਤੇ ਤੂੰ ਟਾਇਰ ਟੈਂਕਾਂ ਦੇ ਚਾੜੇ ਸੀ
ਤੇਰੀ ਫੌਜ ਨੇ ਚੁੱਕ ਚੁੱਕ ਬੱਚੇ ਬੁਰਜੀਆਂ ਦੇ ਨਾਲ ਮਾਰੇ ਸੀ
ਪੱਗਾਂ ਵਿੱਚੋਂ ਫਾਇਰ ਕੱਢੇ ਜੋ ਮੱਥਾ ਟੇਕਣ ਆਏ ਸੀ
ਨਿਰਦੋਸ਼ਾਂ ਦੇ ਲਹੂ ਨਾਲ ਤੂੰ ਆਪਣੇ ਹੱਥ ਰੰਗਵਾਏ ਸੀ
ਕਹੇ ਮੱਲ੍ਹੀ ਜਰਨੈਲ ਵਿੰਨਤਾ ਰੋਂਦਾ ਨਾ ਗੁਰਬਾਣੀ ਨੂੰ
ਤੇਰੇ ਸਿਰ ਤੇ ਕਾਲ ਕੂਕਦਾ” ਪੰਡਿਤ ਕਹਿੰਦਾ ਰਾਣੀ ਨੂੰ।

ਨਸ਼ਾ ਹਕੂਮਤ ਵਾਲਾ ਚੜਿਆ ਸਾਰਾ ਇੱਕ ਦਿਨ ਲਹਿ ਜਾਣਾ
ਤੈਨੂੰ ਤੇਰੀ ਗਲਤੀ ਨੇ ਹੀਂ ਮੜ੍ਹੀਆਂ ਤੀਕਰ ਲੈ ਜਾਣਾ
ਮੈਨੂੰ ਲੱਗਦਾ ਰਿਸ਼ੀ ਮੁਨੀ ਕੇਸੋ ਬਲਵਾਉਣੇ ਪੈਣੇ ਆ
ਐਂਟੀ ਹੋ ਗਏ ਰਾਹੂ ਕੇਤੂ ਸਭ ਮਨਾਉਣੇ ਪੈਣੇ ਆ
ਕਰਨੇ ਬਹਤ ਉਪਾਅ ਪੈਣਗੇ ਅੱਗ ਲਾਈ ਤੂੰ ਪਾਣੀ ਨੂੰ
ਤੇਰੇ ਸਿਰ ਤੇ ਕਾਲ ਕੂਕਦਾ” ਪੰਡਿਤ ਕਹਿੰਦਾ ਰਾਣੀ ਨੂੰ।

Enjoy & stay connected with us!
E mail: malhijarnail1985@gmail.com

#malhijarnailnewsong​ #newpunjabisong​ #latestpunjabisongs​ #newpunjabisongs2025​ #trending_no_01​
#devotional​ #devotionalsongs​ #sikh​ #punjab​ #dharmikstatus​ #trendingvideo​ #sarkare​ #turban​ #turbanators​ #sikhi​ #khalsa​ #yodhe​ #photo​ #anandpursahib​ #amritsar​ #newpunjabisong​ #newpunjabisong2026​ #latestpunjabisongs2025​#latestpunjabisongs​

(This Song is subject to the copyright of Malhi Jarnail )

Leave a Reply

Your email address will not be published. Required fields are marked *