ਜੀਹਨੂ ਲੋਕੀਂ ਆਖ ਕੇ ਸ਼ੁਦਾਈ ਹੱਸਦੇ #punjabi #punjabisong #punjabi #2026short #2026

ਜੀਹਨੂ ਲੋਕੀਂ ਆਖ ਕੇ ਸ਼ੁਦਾਈ ਹੱਸਦੇ #punjabi #punjabisong #punjabi #2026short #2026

ਇੱਕ ਵਾਰੀ Debi Makhsoospuri ਭਾਜੀ ਸਾਡੇ ਘਰ ਆਏ। ਉਹ ਕਹਿੰਦੇ, “ਕੁਝ ਸੁਣਾ…”
ਉਹਨਾਂ ਦਿਨਾਂ ਵਿੱਚ ਮੈਂ ਇਹ ਗੀਤ ਨਵਾਂ ਨਵਾਂ ਲਿਖਿਆ ਸੀ। ਜਦੋਂ ਮੈਂ ਉਹਨਾਂ ਨੂੰ ਸੁਣਾਇਆ ਤਾਂ ਉਹ ਬਹੁਤ ਖੁਸ਼ ਹੋਏ। ਉਸ ਵੇਲੇ ਦੀ ਇੱਕ ਵੀਡੀਓ ਕਲਿੱਪ ਵੀ ਬਣੀ ਸੀ, ਜੋ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕੀਤੀ ਸੀ ਅਤੇ ਤੁਸੀਂ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ। ❤️

ਇਸ ਗੀਤ ਦੇ ਪਹਿਲੇ ਦੋ ਪਹਿਰੇ ਤਾਂ ਕਾਫ਼ੀ ਸਾਰਿਆਂ ਨੇ ਸੁਣੇ ਹੋਣਗੇ, ਪਰ ਬਾਅਦ ਵਿੱਚ ਇਹ ਪੂਰਾ ਗੀਤ ਰਿਕਾਰਡ ਕੀਤਾ ਗਿਆ ਸੀ, ਕਈਆਂ ਨੇ ਸੁਣਿਆ ਹੋਵੇਗਾ।
ਅੱਜ ਉਸੇ ਗੀਤ ਦਾ ਇੱਕ ਹੋਰ ਪੈਰਾ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਉਮੀਦ ਕਰਦੇ ਹਾਂ ਕਿ ਇਹ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ। 🙏

ਜੇ ਗੱਲ ਚੰਗੀ ਲੱਗੇ ਤਾਂ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਆਪਣਾ ਪਿਆਰ ਜ਼ਰੂਰ ਦਿਓ।
ਤੁਹਾਡੀ ਸਪੋਰਟ ਹੀ ਸਾਨੂੰ ਹੋਰ ਵਧੀਆ ਗੀਤਾਂ ਅਤੇ ਸੋਹਣੀਆਂ ਗੱਲਾਂ ਨਾਲ ਤੁਹਾਡੇ ਸਾਹਮਣੇ ਆਉਣ ਲਈ ਹੌਸਲਾ ਦਿੰਦੀ ਹੈ।

ਧੰਨਵਾਦ ਜੀ 🙏
ਸਾਥ ਬਣਾਈ ਰੱਖਿਓ ਤੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ।

#Trending #PunjabiReels #PunjabiMusic #PunjabiSong #DebiMakhsoospuri #SattaVairowalia #PunjabiLyrics #NewPunjabiSong #PunjabiShayari #PunjabiPoetry #PunjabiCulture #PunjabiArtist #ReelsPunjab #MusicLovers #PunjabiVideo #SongWriter #Lyricist #PunjabiVirsa #ViralPunjabi #punjabicontent #punjabimusic #humblemusic #tseries #titlesong #warnermusicgroup #jassmanak #jassrecords #spotifyindia #titletrack #punjabidj

Leave a Reply

Your email address will not be published. Required fields are marked *