US appeals court stays on deportation of thousands of immigrants
Video of garbage thrown from White House window goes viral
Strong warning on ‘birth tourism’
Visa application will be canceled
Trump cancels his Delhi visit
Trump calls 50% tariff on India justified
Carney cabinet holds two-day meeting in Toronto
ਅਮਰੀਕਾ ਦੀ ਅਪੀਲ ਅਦਾਲਤ ਵੱਲੋਂ ਟਰੰਪ ਨੂੰ ਝਟਕਾ
ਹਜ਼ਾਰਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ’ਤੇ ਰੋਕ
ਵਾਈਟ ਹਾਊਸ ਦੀ ਬਾਰੀ ’ਚੋਂ ਸੁੱਟੇ ਕੂੜੇ ਦੀ ਵੀਡੀਓ ਵਾਇਰਲ
ਟਰੰਪ ਨੇ ਵੀਡੀਓ ਫਰਜ਼ੀ ਹੋਣ ਦਾ ਦਾਅਵਾ ਕੀਤਾ
‘ਬਰਥ ਟੂਰਿਜ਼ਮ’ ‘ਤੇ ਸਖ਼ਤ ਚੇਤਾਵਨੀ
ਵੀਜ਼ਾ ਅਰਜ਼ੀ ਕੀਤੀ ਜਾਵੇਗੀ ਰੱਦ
ਟਰੰਪ ਵੱਲੋਂ ਆਪਣਾ ਦਿੱਲੀ ਦਾ ਦੌਰਾ ਰੱਦ
ਅਮਰੀਕੀ ਅਖਬਾਰ ਨੇ ਕੀਤਾ ਖੁਲਾਸਾ
ਟਰੰਪ ਨੇ ਭਾਰਤ ‘ਤੇ 50% ਟੈਰਿਫ ਨੂੰ ਦੱਸਿਆ ਜਾਇਜ਼
ਟਰੰਪ ਨੇ ਕਿਹਾ- ਦੋਵਾਂ ਦੇਸ਼ਾਂ ਦੇ ਸਬੰਧ ‘ਇੱਕਪਾਸੜ’
ਟੋਰੌਂਟੋ ਵਿਚ ਕਾਰਨੀ ਕੈਬਿਨੇਟ ਦੀ ਦੋ-ਰੋਜ਼ਾ ਬੈਠਕ
ਟੈਰਿਫ਼ ਤੋਂ ਲੈਕੇ ਕਿਫ਼ਾਇਤੀ ਹਾਊਸਿੰਗ ‘ਤੇ ਹੋਵੇਗੀ ਚਰਚਾ
ਇਸ ਵੀਡੀਓ ਵਿੱਚ, ਤੁਸੀਂ **America News** ਅਤੇ ਤਾਜ਼ਾ **immigration news** ਬਾਰੇ ਅਪਡੇਟਾਂ ਵੇਖੋਗੇ। ਇਹ **latest news** ਤੁਹਾਨੂੰ ਅਮਰੀਕਾ ਦੇ ਮੌਜੂਦਾ ਮਾਮਲਿਆਂ ਅਤੇ **immigration** ਦੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

