#bsbhatti #jashanmeet #punjabisongs #6 #gram #newpunjabi #song #punjabimusic #newpunjabisong #punjabi #2025 #2025song
Title SONG. 6 GRAM
Artist. Bs Bhatti ft. Jashanmeet
Lyrics. Sai Jaskaran Shah ji
Music. musical Gang
Mix Master. M J
Video Dop. Laddi
makeup Arist Dharma moga
Editing. Gurmeet Ludhar
Lighting. Inder Light
Sp Thxs. JSP Tinkoni
S.R RICE AND GENERAL MILLS Harraipur
Blessing Bapu Jaskaran Shah ji
@jashanmeet8202 @bsbhattijashanmeetofficial8840
#bsbhatti #jashanmeet #punjabisongs #6gram
#newpunjabi #song #newpunjabisong #music #song #2025 #2025song
ਤੂੰ ਕਾਹਦੀ ਕਰੀ ਤਰਕੀ ਵੇ ਉੱਡਿਆ
ਸਕੂਲ ਸ਼ਰੀਕਾਂ ਦਾ ਛੇ ਗ੍ਰਾਮ ਹੀ ਰਹਿ
ਗਿਆ ਨੀ ਮੱਚ ਕੇ ਖੂਨ ਸ਼ਰੀਕਾਂ ਦਾ
ਵਿੱਚ ਪਣਚੇਤੀ ਜਿਹੜੇ ਤੈਨੂੰ ਵੜਨ ਨਾ ਦਿੰਦੇ ਸੀ
ਨੀ ਸਾਂਝੀ ਬਣੀ ਸਟੇਜ ਤੇ ਮੈਨੂੰ ਚੜਨ ਨਾ ਦਿੰਦੇ ਸੀ
ਹੁਣ ਖੱਜਲ ਖਵਾਰ ਤੋਂ ਕਰਕੇ ਰੱਖਿਆ ਜੂਨ ਸ਼ਰੀਕਾਂ ਦਾ
ਹੁਣ ਛੇ ਗ੍ਰਾਮ ਹੀ ਰਹਿ ਗਿਆ ਨੀ ਮੱਚ ਕੇ ਖੂਨ ਸ਼ਰੀਕਾਂ ਦਾ
ਪਹਿਲੇ ਦਿਨ ਤੂੰ ਫੋਰਚੁੰਨਰ ਤੇ ਚੜ ਕੇ ਆਇਆ ਸੀ
ਨੀ ਆਪਣੇ ਮੁਕੱਦਰਾਂ ਦੇ ਨਾਲ ਮੈਂ ਤਾਂ ਲੜ ਕੇ ਆਇਆ ਸੀ
ਫਿਰ ਆਸੇ ਪਾਸੇ ਖੜਕਿਆ ਸੀ ਵੇ ਫੋਨ ਸ਼ਰੀਕਾਂ ਦਾ
ਹੁਣ ਛੇ ਗ੍ਰਾਮ ਹੀ ਰਹਿ ਗਿਆ ਨੀ ਮੱਚ ਚ ਕੇ ਖੂਨ ਸ਼ਰੀਕਾ ਦਾ
ਹੋਰ ਕਰਜੇਗਾ ਤਰੱਕੀ ਵੇ ਜਾਰੀ ਰੱਖ ਰਿਹਾਜਾਂ ਨੂੰ
ਨੀ ਹੌਲੀ ਹੌਲੀ ਪੈ ਜਾਣਾ ਸਾਡਾ ਹੱਥ ਜਹਾਜਾ ਨੂੰ
ਹੁਣ ਚਿਹਰੇ ਉੱਤੋਂ ਉੱਡਿਆ ਪਿਆ ਬਲੂਨ ਸ਼ਰੀਕਾਂ ਦਾ
ਹੁਣ ਛੇ ਗਰਾਮੀ ਰਹਿ ਗਿਆ ਨੀ ਮੱਚ ਕੇ ਖੂਨ ਸ਼ਰੀਕਾਂ ਦਾ
ਵੇ ਪਿੰਡ ਹਰਰਾਏਪੁਰ ਬਿੰਦਰਾ ਤੇਰੇ ਤੇ ਹੱਸੀ ਜਾਂਦੇ ਸੀ
ਨੀ ਮੈਂ ਸ਼ਾਹ ਜਸਕਰਨ ਦੇ ਨੇੜੇ ਮੇਰੇ ਤੇ ਮੱਚੀ ਜਾਂਦੇ ਸੀ
ਤੂੰ ਇਦਾਂ ਚੁੱਪ ਕਰਾ ਤੇ ਜਿਵੇਂ ਹੋਵੇ ਮੌਨ ਸ਼ਰੀਕਾਂ ਦਾ
ਨੀ ਹੁਣ ਛੇ ਗ੍ਰਾਮ ਹੀ ਰਹਿ ਗਿਆ ਮੱਚ ਕੇ ਖੂਨ ਸ਼ਰੀਕਾਂ ਦਾ

